ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਹਾਰਦਿਕ ਸੰਦੇਸ਼ ਲਈ ਯੂਐਸ ਰਾਸ਼ਟਰਪਤੀ ਡੌਨਲਡ ਟਰੰਪ ਲਈ

2020-11-27
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਨੂੰ ਲੜਨਾ ਜ਼ਰੂਰੀ ਹੈ ਅੰਤ ਤਕ, ਸ੍ਰੀ ਮਾਨ ਰਾਸ਼ਟਰਪਤੀ ਜੀ। ਜਿਉਂ ਮੈਂ ਗਲ ਕਰ ਰਹੀ ਹਾਂ ਐਸ ਵਕਤ, ਮੈਂ ਨਹੀਂ ਜਾਣਦੀ ਕਿਤਨੇ ਹੋਰ ਬਚੇ ਮਰ ਰਹੇ ਹਨ ਬਾਹਰ ਉਥੇ। ਕਿਉਂਕਿ ਤੁਸੀਂ ਸ਼ਾਂਤੀ ਸਿਰਜ਼ਦੇ ਹੋ, ਸੋ ਭਵਿਖ ਦੇ ਬਚੇ ਨਹੀਂ ਦੁਖੀ ਹੋਣਗੇ ਉਸ ਤਕਦੀਰ ਨਾਲ ਹੋਰ। ਤੁਸੀਂ ਨਹੀਂ ਹੌਂਸਲਾ ਹਾਰ ਸਕਦੇ। ਤੁਹਾਨੂੰ ਉਨਾਂ ਲਈ ਲੜਨਾ ਜ਼ਰੂਰੀ ਹੈ, ਸ੍ਰੀ ਮਾਨ ਰਾਸ਼ਟਰਪਤੀ ਜੀ!

ਨਵੰਬਰ 24, 2020 ਨੂੰ, ਜਦੋਂ ਸਾਡੇ ਅਤਿ-ਪਿਆਰੇ ਸਤਿਗੁਰੂ ਜੀ ਸਨੇਹ ਨਾਲ ਚੈਕ ਕਰ ਰਹੇ ਸੀ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਟੀਮ ਮੈਂਬਰਾਂ ਵਿਚੋਂ ਇਕ ਬਾਰੇ, ਉਨਾਂ ਨੇ ਗਲ ਕੀਤੀ ਆਪਣੀ ਚਿੰਤਾ ਸਯੁੰਕਤ ਰਾਜ਼ਾ ਦੇ ਰਾਸ਼ਟਰਪਤੀ, ਮਾਣਯੋਗ ਡੌਨਲਡ ਟਰੰਪ ਬਾਰੇ ਅਤੇ ਸਾਂਝਾ ਕੀਤਾ ਇਕ ਅਤਿ-ਅਵਸ਼ਕ ਤਹਿ-ਦਿਲੋਂ ਸੰਦੇਸ਼ ਉਨਾਂ ਲਈ।

ਹਾਏ, ਹਾਲੋ, ਕੀ ਅਸੀਂ ਗਲ ਕਰ ਸਕਦੇ ਹਾਂ? (ਹਾਂਜੀ।) ਕੀ ਤੁਸੀਂ ਵਿਆਸਤ ਹੋ? ( ਨਹੀਂ, ਮੈਂ ਠੀਕ ਹਾਂ। ) ਠੀਕ ਹੈ, ਮੈਂ ਬਸ ਚਾਹੁੰਦੀ ਸੀ ਤੁਹਾਨੂੰ ਪੁਛਣਾ ਕਿ ਤੁਸੀਂ ਆਮ ਵਾਂਗ ਸਿਹਤਯਾਬ ਹੋ ਗਏ ਹੋ ਪਹਿਲੇ ਹੀ ਜਾਂ ਨਹੀਂ। ਕੀ ਤੁਸੀਂ ਬਿਹਤਰ ਹੋ? ( ਮੈਂ ਠੀਕ ਹੋ ਰਹੀ ਹਾਂ, ਸਤਿਗੁਰੂ ਜੀ। ) ਠੀਕ ਹੋ ਰਹੇ। (ਹਾਂਜੀ।) ਸਤਰ ਪ੍ਰਤਿਸ਼ਤ ਬਿਹਤਰ? (ਹਾਂਜੀ।) ਠੀਕ ਹੈ। ਵਧੀਆ। ਕਲ ਨੂੰ, 80, ਅਗਲੇ ਦਿਨ, 90। ਅਗੇ, ਉਸ ਤੋਂ ਅਗਲੇ, 100 ਪ੍ਰਤਿਸ਼ਤ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਉਹ ਸਮਝਦੀ? (ਹਾਂਜੀ।) ਕੀ ਕੁੜੀਆਂ ਨੇ ਤੁਹਾਡੇ ਲਈ ਭੋਜ਼ਨ ਲਿਆਂਦਾ ਸੀ? ਮੈਂ ਉਨਾਂ ਨੂੰ ਕਿਹਾ ਸੀ ਇਹ ਲਿਆਉਣ ਲਈ ਤੁਹਾਡੀ ਜਗਾ ਨੂੰ, ਜੇ ਕਦੇ ਤੁਸੀਂ ਬਹੁਤੇ ਥਕੇ ਹੋਵੋਂ ਬਾਹਰ ਜਾਣ ਲਈ। ( ਮੈਂ ਆਪਣੇ ਆਪ ਗਈ ਅਤੇ ਕੁਝ ਭੋਜ਼ਨ ਆਪਣੇ ਲਈ ਲਿਆਂਦਾ, ਪਰ, ਉਨਾਂ ਨੇ ਕੋਸ਼ਿਸ਼ ਕੀਤੀ, ਪਰ ਮੈਂ ਕਿਹਾ "ਇਹ ਠੀਕ ਹੈ? ਅਤੇ ਮੈਂ ਗਈ ਇਹ ਲੈਣ ਆਪਣੇ ਲਈ। ) ਠੀਕ ਹੈ ਫਿਰ। ਇਹ ਵੀ ਬਿਹਤਰ ਹੈ ਹੌਂਸਲਾ ਨਾ ਛਡਣਾ, ਆਪਣੇ ਆਪ ਉਤੇ, (ਹਾਂਜੀ।) ਕਿਉਂਕਿ ਸਰੀਰ ਸੁਣੇਗਾ। ਉਹ ਸੋਚਦੇ ਹਨ, "ਓਹ, ਉਹ ਕਹਿੰਦੀ ਹੈ ਮੈਂ ਠੀਕ ਨਹੀਂ ਹਾਂ, ਮੈਂ ਨਹੀਂ ਉਥੇ ਜਾ ਸਕਦੀ।" ਫਿਰ ਸੈਲ ਬਸ ਉਸੇ ਤਰਾਂ ਕਰਦੇ ਹਨ। (ਸਮਝੇ, ਸਤਿਗੁਰੂ ਜੀ।) ਹਾਂਜੀ, ਸੋ ਤੁਸੀਂ ਬਸ ਆਪਣੇ ਆਪ ਨੂੰ ਕਹੋ, "ਮੈਂ ਤਕੜੀ ਹਾਂ, ਮੈਂ ਇਹ ਕਰ ਸਕਦੀ ਹਾਂ। ਇਹ ਠੀਕ ਹੈ, ਇਹ ਬਸ ਥੋੜੇ ਚਿਰ ਲਈ ਹੈ।" (ਹਾਂਜੀ। ਤੁਹਾਡਾ ਧੰਨਵਾਦ ਤੁਹਾਡੀ ਚਿੰਤਾ ਲਈ।) ਮੇਰਾ ਭਾਵ ਹੈ ਮੇਰੇ ਕੋਲ ਵੀ ਸਮਸ‌ਿਆਵਾਂ ਹਨ, ਪਰ ਮੈਂ ਨਹੀਂ ਪ੍ਰਵਾਹ ਕਰਦੀ। ਮੈਂ ਆਪਣੇ ਆਪ ਨੂੰ ਕਹਿੰਦੀ ਹਾਂ, "ਤੁਸੀਂ ਇਹਦੇ ਆਦੀ ਹੋ ਜਾਵੋਂਗੇ। ਤੁਸੀਂ ਇਹ ਜਾਣਦੇ ਹੋ ਪਹਿਲੇ ਹੀ। (ਹਾਂਜੀ।) ਇਹ ਕੁਝ ਨਵੀਂ ਚੀਜ਼ ਨਹੀਂ।" ਮੈਂ ਆਪਣੇ ਆਪ ਨੂੰ ਕਿਹਾ, "ਤੁਹਾਡੇ ਕੋਲ ਇਕ ਸਿਰ ਦਰਦ ਸੀ ਪਹਿਲਾਂ, ਤੁਹਾਡੇ ਕੋਲ ਦਰਦ ਸੀ ਉਥੇ ਵਿਚ ਪਹਿਲਾਂ; ਚੁਪ ਕਰੋ।" ਮੈਂ ਆਪਣੇ ਆਪ ਨੂੰ ਉਸ ਤਰਾਂ ਕਿਹਾ। ਮੈਂ ਖੁਸ਼ ਹਾਂ ਕਿ ਤੁਸੀਂ ਠੀਕ ਹੋ ਰਹੇ ਹੋ। (ਤੁਹਾਡਾ ਧੰਨਵਾਦ।) ਜੇਕਰ ਤੁਸੀਂ ਨਹੀਂ ਮਹਿਸੂਸ ਕਰਦੇ ਜਿਵੇਂ ਨਿਗਰ ਭੋਜ਼ਨ ਖਾਣਾ, ਬਸ ਪਕਾਵੋ ਕੁਝ ਸੂਪ। (ਹਾਂਜੀ, ਹਾਂਜੀ, ਸਤਿਗੁਰੂ ਜੀ।) ਸਬਜ਼ੀਆਂ ਦੀ ਸੂਪ ਅਤੇ ਬਰੌਥ ਅਤੇ ਤਾਜ਼ੇ ਫਲ, ਉਹ ਹੈ ਰਾਜ਼ੀ ਹੋਣ ਵਾਲੇ ਭੋਜ਼ਨ। (ਹਾਂਜੀ।) ਸਰੀਰ ਨੂੰ ਬਹੁਤਾ ਸਖਤ ਕੰਮ ਨਾਂ ਕਰਵਾਉ ਤਾਂਕਿ ਇਹ ਰਾਜ਼ੀ ਹੋਣ ਉਤੇ ਕੇਂਦ੍ਰਿਤ ਹੋਵੇ। (ਹਾਂਜੀ, ਸਤਿਗੁਰੂ ਜੀ।) ਅਤੇ ਕਸਰਤ, ਤਾਜ਼ੀ ਹਵਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜਾਂ ਬਾਹਰ ਜਾਉ ਅਤੇ ਤੁਰੋ, ਤੁਰੋ ਆਸ ਪਾਸ ਆਪਣੇ ਬਾਗ ਵਿਚ, ਆਪਣੀ ਜਗਾ ਵਿਚ। (ਹਾਂਜੀ।)

ਠੀਕ ਹੈ। ਕੋਈ ਚੀਜ਼ ਨਵੀਂ ਹੈ ਜੋ ਤੁਸੀਂ ਪੜੀ ਹੈ? ਨਹੀਂ? ਹੈਂਜੀ? ( ਨਹੀਂ, ਨਹੀਂ ਸਚਮੁਚ। ਮੈਂ ਨਹੀਂ ਖਬਰਾਂ ਪੜਦੀ ਰਹੀ ਬਹੁਤੀਆਂ। ) ਹਾਂਜੀ, ਹਾਂਜੀ, ਕਿਉਂਕਿ ਤੁਸੀਂ ਬਹੁਤੇ ਸਿਹਤਮੰਦ ਨਹੀਂ ਹੋ। ਠੀਕ ਹੈ। ਮੈਂ ਬਸ ਅਜ਼ ਪੜਿਆ। ਮੈਂ ਕਲ ਨਹੀਂ ਸੀ ਪੜਿਆ, ਕਲ, ਕਿਉਂਕਿ ਮੇਰੇ ਕੋਲ ਬਹੁਤ ਹੀ ਜਿਆਦਾ ਕੰਮ ਸੀ। (ਹਾਂਜੀ।) ਪਰ ਮੈਂ ਬਸ ਫੋਨ ਨੂੰ ਔਨ ਰਖਿਆ ‌ਕਿਉਂਕਿ ਮੈਨੂੰ ਉਹ ਕਰਨ ਦੀ ਲੋੜ ਸੀ ਕੁਝ ਚੀਜ਼ ਘਲਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਮੈਂ ਦੇਖਿਆ ਜਿਵੇਂ ਤੁਹਾਡਾ ਰਾਸ਼ਟਰਪਤੀ ਟਰੰਪ ਉਹ ਤਿਆਰ ਹੈ ਬਦਲੀ ਕਰਨ ਲਈ ਅਤੇ ਮੈਂ ਸੋਚਿਆ, ਉਹਦੇ ਵਿਚ ਕੀ ਹੈ। (ਓਹ ਨਹੀਂ।) ਕੀ ਉਹ ਸਾਡੇ ਉਤੇ ਹਾਰ ਮੰਨ ਰਿਹਾ ਹੈ? ਮੇਰਾ ਭਾਵ ਹੈ ਉਹਨੂੰ ਨਹੀਂ ਕਰਨਾ ਚਾਹੀਦਾ। (ਨਹੀਂ।) ਇਹ ਅੰਤ ਨਹੀਂ ਹੈ ਅਜ਼ੇ। ਠੀਕ ਹੈ? (ਹਾਂਜੀ।) ਇਥੋਂ ਤਕ ਜੇਕਰ ਉਹ ਨਹੀਂ ਜਿਤ‌ਦਾ, ਫਿਰ ਕੀ ਹੋਇਆ? ਉਹਦੇ ਕੋਲ ਕੁਝ ਚੀਜ਼ ਨਹੀਂ ਹੈ ਗੁਆਉਣ ਲਈ ਹੁਣ। ਕੀ ਉਹਦੇ ਕੋਲ ਹੈ? (ਨਹੀਂ।) ਠੀਕ ਹੈ। ਹੋ ਸਕਦਾ ਉਹ ਬਦਲੀ ਕਰ ਸਕਦਾ ਹੇ, ਠੀਕ ਹੈ, ਪਰ ਉਹਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ। ਮੈਂ ਜਾਣਦੀ ਹਾਂ ਇਹ ਬਹੁਤ ਮੁਸ਼ਕਲ ਹੈ ਉਹਦੇ ਲਈ। (ਹਾਂਜੀ।) ਕਿਉਂਕਿ ਮੈਂ ਪੜੇ ਸਿਰਲੇਖ ਆਪਣੇ ਮੋਬਾਇਲ ਫੋਨ ਉਤੇ, (ਹਾਂਜੀ।) ਹਰ ਇਕ ਜਾਪਦਾ ਹੈ ਉਹਦੇ ਵਿਰੁਧ ਹੈ। ਤਕਰੀਬਨ ਹਰ ਇਕ। ਸਿਵਾਇ ਉਹਦੇ ਸਮਰਥਕਾਂ ਦੇ, ਪਰ ਉਹਦੇ ਸਮਰਥਕਾਂ ਕੋਲ ਇਕ ਵਡੀ ਆਵਾਜ਼ ਨਹੀਂ ਹੈ ਜਿਵੇਂ ਉਨਾਂ ਲੋਕਾਂ ਵਾਂਗ ਜਿਹੜੇ ਉਹਦੇ ਵਿਰੁਧ ਹਨ। (ਹਾਂਜੀ।) ਉਹ ਮੀਡੀਆ ਹਨ, ਉਹ ਸੈਨਟ ਹੈ, ਉਹ ਹਨ ਜ਼ੀਓਪੀ (ਗਰੈਂਡ ਓਲਡ ਪਾਰਟੀ)। ਉਹ ਹੈ... ਉਹ ਕੀ ਹੈ? (ਰੀਪਬਲੀਕਨ।) ਜ਼ੀਓਪੀ, ਜੋ ਵੀ। (ਹਾਂਜੀ।) ਮੇਰੇ ਖਿਆਲ ਵਿਚ ਇਹ ਰੀਪਬਲੀਕਨ ਸੀ। ਮੈਂ ਉਹ ਸੋਚਿਆ। ਮੇਰਾ ਭਾਵ ਹੈ, ਮੇਰੇ ਰਬਾ, ਜੇਕਰ ਉਹ ਨਹੀਂ ਉਹਦੀ ਮਦਦ ਕਰ ਸਕਦੇ, ਉਨਾਂ ਨੂੰ ਉਹਨੂੰ ਥਲੇ ਨਹੀਂ ਲਿਆਉਣਾ ਚਾਹੀਦਾ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੁ ਜੀ।) ਭਾਵ ਕੋਸ਼ਿਸ਼ ਕਰਨੀ ਉਹਦਾ ਹੌਂਸਲਾ ਘਟਾਉਣ ਦੀ। (ਸਹੀ ਹੈ।) ਕੋਸ਼ਿਸ਼ ਕਰਦੇ ਉਹਨੂੰ ਨਿਰਉਤਸ਼ਾਹ ਕਰਨਾ। ਮੇਰੇ ਰਬਾ, ਆਦਮੀ ਪਹਿਲੇ ਹੀ ਤਕਰੀਬਨ ਥਲੇ ਹੈ ਜ਼ਮੀਨ ਉਤੇ। ਉਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਚੰਗਾ ਨਹੀਂ ਹੈ। (ਨਹੀਂ) ਮੇਰੇ ਖਿਆਲ ਇਹ ਲੋਕ ਸਮਾਨ ਪਾਰਟੀ ਵਿਚ ਜਾਂ ਸ਼ਾਇਦ ਸਮਾਨ ਪਾਰਟੀ ਵਿਚ ਨਾਂ ਹੋਣ, ਮੈਂ ਨਹੀਂ ਜਾਣਦੀ ਜੇਕਰ ਉਨਾਂ ਕੋਲ ਚੰਗੇ ਆਦਰਸ਼ ਹਨ ਸੰਸਾਰ ਬਾਰੇ ਜਾਂ ਕੁਝ ਚੀਜ਼ ਬਾਰੇ ਵੀ। ਮੈਨੂੰ ਮਾਫ ਕਰਨਾ! ਖੈਰ, ਮੈਂਨੂੰ ਅਫਸੋਸ ਨਹੀਂ ਹੈ। ਮੈਂ ਇਕ ਆਜ਼ਾਦ ਨਾਗਰਿਕ ਹਾਂ। ਸਾਡੇ ਕੋਲ ਖੁਲ਼ ਹੈ ਬੋਲਣ ਦੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਕੋਈ ਨਾਂ ਨਹੀਂ ਲੈ ਰਹੀ, ਪਰ ਮੈਂ ਨਹੀਂ ਸਹਿਮਤ ਇਹਨਾਂ ਲੋਕਾਂ ਨਾਲ ਜਿਹੜੇ ਤੁਹਾਡੇ ਰਾਸ਼ਟਰਪਤੀ ਦਾ ਮਜ਼ਾਕ ਉਡਾ ਰਹੇ ਹਨ। ਉਹ ਅਜ਼ੇ ਵੀ ਇਕ ਰਾਸ਼ਟਰਪਤੀ ਹੈ। ਠੀਕ ਹੈ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਹ ਅਜ਼ੇ ਵੀ ਰਾਸ਼ਟਰਪਤੀ ਹੈ ਸਯੁੰਕਤ ਰਾਜ਼ਾਂ ਅਮਰੀਕਾ ਦਾ। ਉਹਨੂੰ ਕਦੇ ਨਹੀਂ ਹਾਰ ਮੰਨਣੀ ਚਾਹੀਦੀ, ਅਜ਼ੇ। (ਹਾਂਜੀ, ਸਤਿਗੁਰੂ ਜੀ।) ਅਖੀਰਲੇ ਸਕਿੰਟ ਤਕ ਨਹੀ, ਜਦੋਂ ਤਕ ਹੋਰ ਕੋਈ ਉਪਾਅ ਨਾਂ ਰਹੇ। ( ਹਾਂਜੀ, ਹਾਂਜੀ, ਸਤਿਗੁਰੂ ਜੀ। ) ਮੈਨੂੰ ਬਹੁਤ ਹੀ ਤਰਸ ਆਉਂਦਾ ਹੈ ਉਹਦੇ ਉਤੇ, ਤੁਸੀਂ ਜਾਣਦੇ ਹੋ? ਮੈਂ ਉਹ ਪੜਿਆ ਅਤੇ ਮੈਂ ਰੋਈ। ਮੈਂ ਸੋਚ‌ਿਆ... ਮੈਂ ਆਸ ਕਰਦੀ ਸੀ ਉਹ ਨਾਂ ਹਾਰ ਮੰਨੇ ਕਿਉਂਕਿ ਮੈਂ ਅਜ਼ੇ ਵੀ ਉਹਦੇ ਲਈ ਪ੍ਰਾਰਥਨਾ ਕਰ ਰਹੀ ਹਾਂ। (ਹਾਂਜੀ।) ਅਤੇ ਫਿਰ ਹੋ ਸਕਦਾ ਉਹ ਅਜ਼ੇ ਬਦਲ ਜਾਵੇ, ਤੁਸੀਂ ਜਾਣਦੇ ਹੋ? ਮੈਂ ਕੁਝ ਚੀਜ਼ ਨਹੀਂ ਕਹਿਣੀ ਚਾਹੁੰਦੀ ਕਿਉਂਕਿ ਕਦੇ ਕਦਾਂਈ ਤੁਹਾਨੂੰ ਕੁਝ ਚੀਜ਼ ਨਹੀਂ ਕਹਿਣੀ ਚਾਹੀਦੀ, ਠੀਕ ਹੈ? (ਸਮਝੇ, ਸਤਿਗੁਰੂ ਜੀ।) ਨਹੀਂ ਦਸਣਾ ਚਾਹੀਦਾ ਚੀਜ਼ਾਂ ਬਾਰੇ ਕਿਉਂਕਿ ਅਸੀਂ ਦੁਸ਼ਮਨ ਸੰਸਾਰ ਵਿਚ ਹਾਂ, ਤੁਸੀਂ ਜਾਣਦੇ ਹੋ? ਅਸੀਂ ਸਵਰਗ ਵਿਚ ਨਹੀਂ ਹਾਂ। ਅਸੀਂ ਆਪਣੇ ਘਰ ਵਿਚ ਨਹੀਂ ਹਾਂ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਸੋ ਉਸੇ ਕਰਕੇ ਅਨੇਕ ਹੀ ਚੀਜ਼ਾਂ ਤੁਸੀਂ ਮੈਨੂੰ ਪੁਛਦੇ ਹੋ, ਮੈਂ ਕਹਿੰਦੀ ਹਾਂ ਮੈਂ ਤੁਹਾਨੂੰ ਨਹੀਂ ਦਸ ਸਕਦੀ। ਦੇਖਿਆ? (ਮੈਂ ਸਮਝਦੀ ਹਾਂ, ਹਾਂਜੀ।) ਕਿਉਂਕਿ ਇਥੋਂ ਤਕ ਜਿਵੇਂ ਜੇਕਰ ਤੁਹਾਡੇ ਕੋਲ ਇਕ ਜਾਸੂਸ ਹੋਵੇ ਤੁਹਾਡੇ ਆਸ ਪਾਸ, ਤੁਸੀਂ ਨਹੀਂ ਗਲ ਕਰ ਸਕਦੇ ਉਚੀ ਉਚੀ, ਕਿਉਂਕਿ ਤੁਹਾਨੂੰ ਚਿੰਤਾ ਹੈ ਕਿ ਦੁਸ਼ਮਨ ਸੁਣ ਲੈਣਗੇ ਤੁਹਾਨੂੰ। ਹੈਂਜੀ? (ਹਾਂਜੀ।) ਪਰ ਇਸ ਕਿਸਮ ਦੀਆਂ ਚੀਜ਼ਾਂ, ਤੁਸੀਂ ਇਥੋਂ ਤਕ ਨਹੀਂ ਉਚੀ ਉਚੀ ਗਲ ਕਰ ਸਕਦੇ। (ਹਾਂਜੀ।) ਕਿਉਂਕਿ ਉਥੇ ਅਦਿਖ ਜਾਸੂਸ ਹਨ, ਤੁਸੀਂ ਦੇਖ‌ਿਆ ਜੋ ਮੈਂ ਕਹਿ ਰਹੀ ਹਾਂ? (ਹਾਂਜੀ, ਸਮਝੇ।) ਅਤੇ ਉਹ ਕੋਸ਼ਿਸ਼ ਕਰਨਗੇ ਲਭਣ ਲਈ ਤਰੀਕਾ ਰੋਕ ਪਾਉਣ ਲਈ ਅਤੇ ਫਿਰ ਸਮਸ‌ਿਆ ਪੈਦਾ ਕਰਨ ਲਈ ਤੁਹਾਡੇ ਲਈ। (ਵਾਓ।) ਤੁਹਾਡੀ ਯੋਜਨਾ ਵਿਚ ਦੇਰ ਹੋਵੇ, ਤੁਹਾਡੇ ਖਿਆਲ ਨੂੰ ਬਰਬਾਦ ਕਰਨ, ਜਾਂ ਬਰਬਾਦ ਕਰਨ ਤੁਹਾਡੇ ਪ੍ਰੋਗਰਾਮ ਨੂੰ, ਜਾਂ ਤੁਸੀਂ ਜਾਣਦੇ ਹੋ? ਸਭ ਚੀਜ਼ ਉਸ ਤਰਾਂ ਹੈ, ਬਹੁਤ ਸਾਰੀਆਂ ਚੀਜ਼ਾਂ, ਪਰ ਮੈਨੂੰ ਅਜ਼ੇ ਵੀ ਬਹੁਤ ਉਮੀਦ ਹੈ ਅਤੇ ਮੈਂ ਉਹਦੇ ਲਈ ਪ੍ਰਾਰਥਨਾ ਕਰਦੀ ਹਾਂ। ਕੀ ਤੁਸੀਂ ਪਿਆਰਿਓ ਵੀ ਉਹਦੇ ਲਈ ਪ੍ਰਾਰਥਨਾ ਕਰਦੇ ਹੋ? (ਹਾਂਜੀ, ਸਤਿਗੁਰੂ ਜੀ।) ਕ੍ਰਿਪਾ ਕਰਕੇ ਆਪਣੇ ਸਹਿਕਰਮੀਆਂ ਨੂੰ ਕਹਿਣਾ। (ਹਾਂਜੀ, ਸਤਿਗੁਰੂ ਜੀ।) ਮੈਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੀ, ਮੈਂ ਨਹੀਂ ਸਿਫਾਰਸ਼ ਕਰ ਸਕਦੀ ਜਾਂ ਕੁਝ ਚੀਜ਼। ਮੈਂ ਬਸ ਕਹਿੰਦੀ ਹਾਂ ਜੇਕਰ ਤੁਸੀਂ ਕਰ ਸਕਦੇ ਹੋ। ਠੀਕ ਹੈ? (ਹਾਂਜੀ।) ਕ੍ਰਿਪਾ ਕਰਕੇ ਉਹਦੇ ਲਈ ਪ੍ਰਾਰਥਨਾ ਕਰੋ। (ਅਸੀਂ ਕਰਾਂਗੇ।)

ਮੈਂ ਆਸ ਕਰਦੀ ਹਾਂ ਸ੍ਰੀ ਮਾਨ ਟਰੰਪ ਹੌਂਸਲਾ ਨਾ ਹਾਰੇ। ਮੈਂ ਸੋਚਦੀ ਸੀ, ਕੀ ਉਥੇ ਕੋਈ ਤਰੀਕਾ ਹੈ ਮੈਂ ਉਹਦੇ ਨਾਲ ਸੰਪਰਕ ਕਰ ਸਕਾਂ ਅਤੇ ਉਹਨੂੰ ਦਸ ਸਕਾਂ ਅਤੇ ਉਹਨੂੰ ਢਾਰਸ ਦੇ ਸਕਾਂ, ਉਤਸ਼ਾਹਿਤ ਕਰ ਸਕਾਂ ਉਹਨੂੰ? ਪਰ ਮੈਂ ਬਸ ਕੋਈ ਹਸਤੀ ਨਹੀਂ। ਮੈਂ ਨਹੀਂ ਜਾਣਦੀ ਕਿਸੇ ਰੀਪਬਲੀਕਨਾਂ ਨੂੰ। (ਓਹ।) ਹਾਂਜੀ, ਬਿਨਾਂਸ਼ਕ, ਤੁਸੀਂ ਸਮਝਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਕਦੇ ਨਹੀਂ ਰਾਜ਼ਨੀਤੀ ਵਿਚ ਉਲਝੀ ਜਾਂ ਕਦੇ ਵੀ ਦਿਲਚਸਪੀ ਰਖੀ ਕਿਵੇਂ ਵੀ। (ਹਾਂਜੀ।) ਪਰ ਇਹ, ਮੈਂ ਚਾਹੁੰਦੀ ਹਾਂ ਦਸਣਾ ਸ੍ਰੀ ਮਾਨ ਟਰੰਪ ਨੂੰ ਜੇਕਰ ਉਹ ਇਥੋਂ ਤਕ ਇਹ ਸੁਣੇ, ਜਾਂ ਮੈਂ ਆਸ ਕਰਦੀ ਹਾਂ ਕੋਈ ਵ‌ਿਆਕਤੀ ਉਨਾਂ ਦੇ ਵਫਾਦਾਰ ਮੈਂਬਰ ਉਹਨੂੰ ਸ਼ਾਇਦ ਦਸਣ ਜੋ ਮੈਂ ਚਾਹੁੰਦੀ ਹਾਂ ਉਹਨੂੰ ਕਹਿਣਾ ਕਿ:

"ਕ੍ਰਿਪਾ ਕਰਕੇ, ਸ੍ਰੀ ਮਾਨ ਟਰੰਪ, ਹੌਂਸਲਾ ਨਾ ਛਡਣਾ। ਕ੍ਰਿਪਾ ਕਰਕੇ ਹੋਂਸਲਾ ਨਾ ਛਡਣਾ। ਕਿਉਂਕਿ ਇਹ ਤੁਹਾਡੇ ਲਈ ਨਹੀਂ ਹੈ। ਮੈਂ ਜਾਣਦੀ ਹਾਂ ਜੇਕਰ ਮੈਂ ਤੁਹਾਡੀ ਜਗਾ ਹੋਵਾਂ, ਮੈਂ ਵੀ ਲੰਮਾਂ ਸਮਾਂ ਪਹਿਲੇ ਹੌਂਸਲਾ ਛਡ ਦੇਣਾ ਸੀ। ਮੈਨੂੰ ਕੋਈ ਪ੍ਰਵਾਹ ਨਹੀਂ ਇਸ ਰੁਤਬੇ ਬਾਰੇ, ਰਾਸ਼ਟਰਪਤੀ ਜਾਂ ਜੋ ਵੀ... ਇਹਦਾ ਕੋਈ ਅਰਥ ਨਹੀਂ ਮੇਰੇ ਲਈ। ਸ਼ਾਇਦ ਇਹਦਾ ਵੀ ਤੁਹਾਡੇ ਲਈ ਕੋਈ ਭਾਵ ਨਹੀਂ ਹੈ, ਪਰ ਇਹ ਤੁਹਾਡੇ ਲੋਕਾਂ ਨੇ ਤੁਹਾਨੂੰ ਸਪੁਰਦਗੀ ਦਿਤੀ ਹੈ ਅਤੇ ਇਹ ਤੁਹਾਡੇ ਲਈ ਨਹੀਂ ਹੈ ਕਿ ਤੁਹਾਨੂੰ ਲੜਨਾ ਚਾਹੀਦਾ ਹੈ ਆਪਣੀ ਸਹੀ ਕਮਾਈ ਪਰੈਸੀਡੇਂਸੀ ਲਈ। ਲੋਕੀਂ ਤੁਹਾਨੂੰ ਪਿਆਰ ਕਰਦੇ ਹਨ। ਕੇਵਲ ਬਸ ਅਮਰੀਕਨ ਹੀ ਨਹੀਂ, ਪਰ ਲੋਕ ਸੰਸਾਰ ਵਿਚ ਤੁਹਾਡੇ ਨਾਲ ਪਿਆਰ ਕਰਦੇ ਹਨ। ਅਤੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਠੀਕ ਹੈ? ਅਸੀਂ ਨਹੀਂ ਤੁਹਾਨੂੰ ਜਾਣਦੇ, ਸਾਡਾ ਕੋਈ ਰਿਸ਼ਤਾ ਨਹੀਂ ਤੁਹਾਡੇ ਨਾਲ, ਪਰ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਸੀਂ ਜਾਣਦੇ ਹਾਂ ਤੁਸੀਂ ਇਕ ਚੰਗੇ, ਚੰਗੇ, ਚੰਗੇ ਆਦਮੀਂ ਹੋ। ਕਿਉਂਕਿ ਤੁਸੀਂ ਅਨੇਕ ਹੀ ਚੰਗੀਆਂ ਚੀਜ਼ਾਂ ਕੀਤੀਆਂ ਹਨ ਜਿਨਾਂ ਦਾ ਲੋਕਾਂ ਨੇ ਵਿਰੋਧ ਕੀਤਾ, ਜਿਵੇਂ ਜੇਕਰ ਤੁਸੀਂ ਨਾਟੋ ਵਿਚੋਂ ਬਾਹਰ ਨਿਕਲ ਗਏ, ਮੈਂ ਉਹਦੇ ਨਾਲ ਸਹਿਮਤ ਹਾਂ। ਉਹ ਕੀ ਕਰਦੇ ਹਨ ਕਿਵੇਂ ਵੀ? ਕਾਹਦੇ ਲਈ ਉਨਾਂ ਕੋਲ ਇਤਨਾ ਕਰ ਦੇਣ ਵਾਲ਼ਿਆਂ ਦਾ ਧੰਨ ਹੈ ਬਸ ਤਿਆਰੀ ਕਰਨ ਲਈ ਲੋਕਾਂ ਨੂੰ ਮਾਰਨ ਲਈ? ਇਹ ਬੇਕਾਰ ਹੈ। ਅਤੇ ਇਥੋਂ ਤਕ ਹੋਰ ਸੰਸਥਾਵਾਂ ਇਕ ਦਿਨ ਉਹ ਇਹ ਕਹਿੰਦੀਆਂ ਹਨ, ਇਕ ਦਿਨ ਉਹ ਉਹ ਕਹਿੰਦੀਆਂ ਹਨ, ਆਪਣੇ ਆਪ ਨੂੰ ਖੰਡਨ ਕਰਦੀਆਂ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ। ਉਹਨਾਂ ਨੂੰ ਤਨਖਾਹ ਮਿਲਦੀ ਹੈ, ਪਰ ਉਹ ਆਪਣਾ ਕੰਮ ਚੰਗੀ ਤਰਾਂ ਨਹੀਂ ਕਰਦੇ। ਸੋ ਜਿਥੇ ਵੀ ਤੁਸੀਂ ਬਾਹਰ ਜਾਂਦੇ ਹੋ, ਜਿਸ ਵੀ ਸੰਸਥਾ ਵਿਚੋਂ, ਮੇਰੇ ਖਿਆਲ ਤੁਸੀਂ ਸਹੀ ਚੀਜ਼ ਕਰ ਰਹੇ ਹੋ! ਜਦੋਂ ਤਕ ਉਹ ਬਦਲਦੇ ਨਹੀ। ਠੀਕ ਹੈ?

ਸੋ ਹੋ ਸਕਦਾ ਕਿਸੇ ਨੇ ਨਹੀਂ ਤੁਹਾਨੂੰ ਦਸ‌ਿਆ ਕਿ ਤੁਸੀਂ ਸਹੀ ਚੀਜ਼ ਕਰ ਰਹੇ ਹੋ, ਪਰ ਮੈਂ ਤੁਹਾਨੂੰ ਦਸ ਰਹੀ ਹਾਂ ਹੁਣ। ਮੈਂ ਆਪਣਾ ਮਾਣ ਸਨਮਾਨ ਜੋਖਮ ਵਿਚ ਪਾ ਰਹੀ ਹਾਂ ਇਕ ਰੂਹਾਨੀ ਅਭਿਆਸੀ ਵਜੋਂ, ਇਕ ਵਫਾਦਾਰ ਅਧਿਆਪਕ ਵਜੋਂ ਅਨੇਕ ਹੀ ਲੋਕਾਂ ਦੇ ਸੰਸਾਰ ਵਿਚ। ਮੈਂ ਆਪਣੀ ਸੁਰਖਿਆ ਵੀ ਜੋਖਮ ਵਿਚ ਪਾ ਰਹੀ ਹਾਂ ਤੁਹਾਨੂੰ ਇਹ ਦਸਦੀ ਹੋਈ। ਤੁਹਾਡੇ ਕਰਕੇ ਨਹੀਂ ਹੈ....ਇਹ, ਪਰ ‌ਕਿਉਂਕਿ ਚੀਜ਼ਾਂ ਜੋ ਤੁਸੀਂ ਕਰਦੇ ਹੋ ਉਹ ਲਾਭਦਾਇਕ ਹਨ ਸੰਸਾਰ ਲਈ। ਤੁਹਾਨੂੰ ਲੜਨਾ ਚਾਹੀਦਾ ਹੈ ਅੰਤ ਤਕ, ਸ੍ਰੀ ਮਾਨ ਰਾਸ਼ਟਰਪਤੀ ਜੀ। ਇਹ ਤੁਹਾਡੇ ਆਪਣੇ ਲਈ ਨਹੀਂ ਹੈ, ਤੁਹਾਡੇ ਪ੍ਰੀਵਾਰਾਂ ਲਈ ਨਹੀਂ। ਤੁਹਾਡੇ ਕੋਲ ਬਚੇ ਹਨ, ਤੁਸੀਂ ਸਮਝਦੇ ਹੋ, ਤੁਸੀਂ ਜਾਣਦੇ ਹੋ ਕਿਵੇਂ ਆਪਣੇ ਬਚ‌ਿਆਂ ਨੂੰ ਪਿਆਰ ਕਰਨਾ ਹੈ, ਕਲਪਨਾ ਕਰੋ ਜੇਕਰ ਤੁਹਾਡੇ ਬਚ‌ਿਆਂ ਉਤੇ ਬੰਬ ਸੁਟਿਆ ਜਾਵੇ, ਅਪਾਹਜ਼ ਕੀਤਾ ਜਾਵੇ, ਮਾਰ‌ਿਆ ਜਾਵੇ ਐਨ ਤੁਹਾਡੇ ਸਾਹਮੁਣੇ... ਤੁਸੀਂ ਕਿਵੇਂ ਮਹਿਸੂਸ ਕਰੋਂਗੇ? ਪਰ ਉਹ ਹੈ ਜਿਵੇਂ ਸੌਆਂ ਹੀ ਹਜ਼ਾਰਾਂ ਹੀ ਬਚੇ ਮਰ ਰਹੇ ਉਸ ਤਰਾਂ। ਜਿਉਂ ਮੈਂ ਗਲ ਕਰ ਰਹੀ ਹਾਂ ਐਸ ਵਕਤ, ਮੈਂ ਨਹੀਂ ਜਾਣਦੀ ਕਿਤਨੇ ਬਚੇ ਬਾਹਰ ਮਰੀ ਜਾਂਦੇ ਹਨ ਉਥੇ। ਛੋਟੇ ਹੀ ਮਰ ਰਹੇ, ਨਿਰਦੋਸ਼ ਮਾਯੂਸੀ ਨਾਲ ਮਰ ਰਹੇ, ਅਨਿਆਂ ਨਾਲ ਮਰ ਰਹੇ। ਕਿਉਂਕਿ ਤੁਸੀਂ ਸ਼ਾਂਤੀ ਸਿਰਜ਼ਦੇ ਹੋ, ਸੋ ਭਵਿਖ ਦੇ ਬਚਿਆਂ ਨੂੰ ਉਹ ਤਕਦੀਰ ਨਾ ਸਹਿਨ ਕਰਨੀ ਪਵੇ, ਤੁਹਾਨੂੰ ਜ਼ਰੂਰੀ ਹੈ... ਤੁਹਾਨੂੰ ਲੜਨਾ ਪਵੇਗਾ, ਤੁਸੀਂ ਹੌਂਸਲਾ ਨਹੀਂ ਛਡ ਸਕਦੇ। ਤੁਹਾਨੂੰ ਉਨਾਂ ਲਈ ਲੜਨਾ ਪਵੇਗਾ, ਸ੍ਰੀ ਮਾਨ ਰਾਸ਼ਟਰਪਤੀ ਜੀ!

ਮੈਂ ਕਦੇ ਨਹੀਂ ਕਿਸੇ ਵਿਆਕਤ‌ੀ ਨੂੰ ਕਿਹਾ ਕੁਝ ਚੀਜ਼ ਕਰਨ ਲਈ। ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਮੇਰੇ ਕੋਲ ਉਮੀਦ ਹੈ ਕਿ ਤੁਸੀਂ ਹੀ ਕੇਵਲ ਇਕ ਹੋ ਜਿਹੜੇ ਇਹ ਕਰ ਸਕਦੇ ਹੋ ਅਤੇ ਤੁਸੀਂ ਇਹ ਸਾਬਤ ਕੀਤਾ ਹੈ। ਤੁਸੀਂ ਕਦੇ ਨਹੀਂ ਕਿਹਾ ਕਿ ਤੁਸੀਂ ਰਾਸ਼ਟਰਪਤੀ ਬਣੋਂਗੇ ਅਤੇ ਫਿਰ ਤੁਸੀਂ ਸ਼ਾਂਤੀ ਲਿਆਵੋਂਗੇ, ਪਰ ਤੁਸੀਂ ਸ਼ਾਂਤੀ ਲਿਆਂਦੀ, ਉਸ ਤਰਾਂ। ਅਤੇ ਹੁਣ ਅਨੇਕ ਹੀ ਸੌਆਂ ਹੀ ਜਾਂ ਹਜ਼ਾਰਾਂ ਜਾਂ ਮਿਲੀਅਨ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣਗੀਆਂ? ਕਿਤਨੇ ਦੇਸ਼ ਸਥਿਰ ਹੋ ਜਾਣਗੇ, ਅਤੇ ਸ਼ਾਂਤੀ ਮਾਣਨਗੇ ਅਤੇ ਖੁਸ਼ਹਾਲੀ ਹੋਵੇਗੀ ਅਤੇ ਆਪਣੀਆਂ ਜਿੰਦਗੀਆਂ ਨਾਲ ਅਗੇ ਚਲਣਗੇ ਤੁਹਾਡੇ ਕਰਕੇ। ਕ੍ਰਿਪਾ ਕਰਕੇ ਉਨਾਂ ਲਈ ਲੜਨਾ। ਹੁਣ ਤਾਂਹੀ, ਹਰ ਇਕ ਨਹੀਂ ਸ਼ਾਂਤੀ ਸਿਰਜ਼ ਸਕਦਾ ਜਿਵੇਂ ਤੁਸੀਂ ਕਰਦੇ ਹੋ, ਸੋ ਕ੍ਰਿਪਾ ਕਰਕੇ ਜ਼ਾਰੀ ਰਖੋ ਲੜਨਾ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਤੁਸੀਂ ਨਹੀਂ ਭਵਿਖਬਾਣੀ ਕਰ ਸਕਦੇ ਕਿ ਤੁਸੀਂ ਜਿਤੋਂਗੇ ਜਾਂ ਹਾਰ ਜਾਵੋਂਗੇ। ਉਹ ਵੀ ਨਿਰਭਰ ਕਰਦਾ ਹੈ ਤੁਹਾਡੇ ਦੇਸ਼ ਦੇ ਕਰਮਾਂ ਉਤੇ ਅਤੇ ਸੰਸਾਰ ਦੇ, ਸੋ ਬਸ ਲੜਦੇ ਰਹੋ। ਬਸ ਕਰੋ ਜੋ ਵੀ ਸਹੀ ਹੈ ਕਿਉਂਕਿ ਤੁਸੀਂ ਸਹੀ ਤੌਰ ਤੇ ਚੋਣਾਂ ਜਿਤੇ ਹੋ। ਸਵਰਗ ਨੇ ਮੈਨੂੰ ਦਸਿਆ ਹੈ ਉਹ ਅਤੇ ਮੈਂ ਉਹ ਜਾਣਦੀ ਹਾਂ। ਮੈਂ ਜਾਣਦੀ ਹਾਂ ਅਨੇਕ ਹੀ ਚੀਜ਼ਾਂ ਜੋ ਮੈਂ ਕਿਸੇ ਨੂੰ ਦਸ ਨਹੀਂ ਸਕਦੀ। ਪਰ ਸਮਾਂ ਹੀ ਦਸੇਗਾ। ਤੁਸੀਂ ਬਸ ਹੌਂਸਲਾ ਨਹੀਂ ਛਡ ਸਕਦੇ, ਕਿਉਂਕਿ ਹੋ ਸਕਦਾ ਦੂਸਰੀ ਪਾਰਟੀ ਅਗੇ ਆਵੇ ਅਤੇ ਫਿਰ ਉਹ ਜਾ ਕੇ ਬਚਿਆਂ ਨੂੰ ਬੰਬ ਕਰਨ, ਬੰਬ ਕਰਨ ਔਰਤਾਂ ਨੂੰ, ਬੰਬ ਸੁਟਣ ਨਿਰਦੋਸ਼ ਲੋਕਾਂ ਉਤੇ ਦੁਬਾਰਾ ਅਤੇ ਕੋਈ ਨਹੀਂ ਉਨਾਂ ਨੂੰ ਰੋਕ ਸਕਦਾ। ਅਤੇ ਇਹ ਦੇਸ਼... ਉਹ ਪਛਮੀ ਦੇਸ਼ ਨਹੀਂ ਹਨ, ਉਹ ਅਮਰੀਕਾ ਨਹੀਂ ਹਨ। ਜਿਆਦਾਤਰ ਉਨਾਂ ਵਿਚੋਂ ਨਹੀਂ ਪੁਗ ਸਕਦੇ ਮੈਡੀਕਲ ਦੇਖ ਭਾਲ ਜੋ ਪਛਮੀ ਜਾਂ ਅਮਰੀਕਨ ਲੋਕ ਪੁਗ ਸਕਦੇ ਹਨ। ਉਹ ਗਰੀਬ ਦੇਸ਼ ਹਨ, ਉਹ ਪਹਿਲੇ ਹੀ ਗਰੀਬ ਹਨ ਅਤੇ ਜੇਕਰ ਉਹ ਜ਼ਖਮੀ ਹੁੰਦੇ ਹਨ, ਚੋਟ ਲਗਦੀ, ਅਪਾਹਜ਼ ਹੁੰਦੇ, ਅਪਾਹਜ਼ ਬੰਬਾਂ ਰਾਹੀਂ, ਬੰਦੂਕਾਂ ਰਾਹੀਂ, ਜਿਸ ਕਿਸੇ ਰਾਹੀਂ ਯੁਧ ਵਿਚ, ਉਹ ਬਸ ਮਰ ਜਾਂਣਗੇ ਜਾਂ ਦੁਖ ਪਾਉਣਗੇ, ਦੁਖ, ਦੁਖ। ਕ੍ਰਿਪਾ ਕਰਕੇ ਉਹਦੇ ਬਾਰੇ ਸੋਚੋ।

ਜੋ ਵੀ ਤੁਸੀਂ ਕੀਤਾ ਸਹੀ ਸੀ। ਮੈਂ ਜਾਣਦੀ ਹਾਂ ਤੁਸੀਂ ਨਹੀਂ ਸਵੀਕਾਰ ਕਰਦੇ ਜਲਵਾਯੂ ਬਦਲਾਵ ਨੂੰ, ਕਿਉਂਕਿ ਤੁਸੀਂ ਇਹਦਾ ਅਧਿਐਨ ਨਹੀਂ ਕੀਤਾ। ਤੁਸੀਂ ਬਹੁਤ ਵਿਆਸਤ ਰਹੇ ਹੋ ਆਪਣੇ ਕਾਰੋਬਾਰ ਨਾਲ, ਆਪਣੀਆਂ ਹੋਰ ਚੀਜ਼ਾਂ ਨਾਲ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ, ਪਰ ਮੈਂ ਜਾਣਦੀ ਹਾਂ, ਮੈਂ ਵਿਸ਼ਵਾਸ਼ ਕਰਦੀ ਹਾਂ ਕਿ ਜੇਕਰ ਤੁਸੀਂ ਹੋਰ ਜਾਣਦੇ ਹੋਵੋਂ, ਤੁਸੀਂ ਤੁਰੰਤ ਹੀ ਕੁਝ ਚੀਜ਼ ਕਰੋਂਗੇ। ਤੁਸੀਂ ਵੀ ਕੁਝ ਚੀਜ਼ ਕਰ ਰਹੇ ਹੋ, ਪਰ ਇਹ ਮੁਖ ਨੁਕਤਾ ਨਹੀਂ ਹੈ ਇਹਦਾ। ਜਿਵੇਂ, ਮੈਂ ਵਕਾਲਤ ਕਰਦੀ ਹਾਂ ਵੀਗਨਿਜ਼ਮ ਲਈ, ਕਿਉਂਕਿ ਵੀਗਿਨਜ਼ਮ ਲਿਆਉਂਦੀ ਹੈ ਸ਼ਾਂਤੀ ਅਤੇ ਖੁਸ਼ਹਾਲੀ ਅਤੇ ਸਥਿਰਤਾ ਜਲਵਾਯੂ ਲਈ।

ਮੈਂ ਕੋਸ਼ਿਸ਼ ਨਹੀਂ ਕਰ ਰਹੀ ਤੁਹਾਨੂੰ ਉਪਦੇਸ਼ ਦੇਣ ਦੀ ਇਹਦੇ ਬਾਰੇ, ਪਰ ਮੈਂ ਤੁਹਾਡੇ ਵਿਚ ਵਿਸ਼ਵਾਸ਼ ਕਰਦੀ ਹਾਂ। ਘਟੋ ਘਟ ਤੁਸੀਂ ਸ਼ਾਂਤੀ ਸਿਰਜ਼ਦੇ ਹੋ ਅਤੇ ਤੁਸੀਂ ਮਨੁਖੀ ਜਾਨਾਂ ਬਚਾਉਂਦੇ ਹੋ. ਤੁਸੀਂ ਅਮਰੀਕਨਾਂ ਦੀਆਂ ਜਾਨਾਂ ਬਚਾਉਂਦੇ ਹੋ, ਇਹ ਜਵਾਨ, ਖੂਬਸੂਰਤ, ਸੋਹਣੇ ਸੁਨਖੇ, ਹੁਸ਼ਿਆਰ ਮੁੰਡੇ ਅਤੇ ਕੁੜੀਆਂ ਨਹੀਂ ਬਸ ਵਿਆਰਥ ਜਾ ਸਕਦੇ ਇਕ ਵਿਦੇਸ਼ੀ ਧਰਤੀ ਵਿਚ ਜਾਂ ਕਿਸੇ ਵੀ ਧਰਤੀ ਵਿਚ। ਸੋ ਤੁਸੀਂ ਉਨਾਂ ਦੀਆਂ ਜਾਨਾਂ ਬਚਾਈਆਂ ਹਨ, ਤੁਸੀਂ ਖੁਸ਼ੀ ਲਿਆਂਦੀ ਹੈ ਉਨਾਂ ਦੇ ਪ੍ਰੀਵਾਰਾਂ ਨੂੰ, ਤੁਸੀਂ ਮੁਸਕੁਰਾਹਟਾਂ ਲਿਆਂਦੀਆਂ ਹਨ ਉਨਾਂ ਦੀਆਂ ਪਤਨੀਆਂ, ਉਨਾਂ ਦੇ ਬਚਿਆਂ ਨੂੰ, ਅਤੇ ਉਹਦੇ ਲਈ, ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੀ ਹਾਂ ਅਤੇ ਸੰਸਾਰ ਵੀ ਤੁਹਾਡਾ ਧੰਨਵਾਦ ਕਰਦਾ ਹੈ ਅਜਿਹੇ ਕੁਝ ਸ਼ਾਂਤਮਈ ਭਵਿਖ ਲਈ। ਅਤੇ ਉਹਦਾ ਮਹਤਵ ਹੈ ਬਹੁਤ ਜਿਆਦਾ ਸਵਰਗ ਅਤੇ ਧਰਤੀ ਲਈ, ਬਹੁਤ ਮਹਤਵ ਹੈ ਸਮੁਚੇ ਸੰਸਾਰ ਲਈ। ਸੋ ਇਹ ਤੁਹਾਡੇ ਲਈ ਨਹੀਂ, ਕਿ ਤੁਹਾਨੂੰ ਲੜਨਾ ਚਾਹੀਦਾ ਹੈ, ਤੁਹਾਨੂੰ ਹੋਰਨਾਂ ਬਾਰੇ ਪਹਿਲੇ ਸੋਚਣਾ ਜ਼ਰੂਰੀ ਹੈ।

ਅਤੇ ਮੈਂ ਜਾਣਦੀ ਹਾਂ ਤੁਸੀਂ... ਵੀਗਨ ਲਈ ਨਹੀਂ ਹੋ ਜਾਂ ਕੋਈ ਚੀਜ਼, ਇਹ ਠੀਕ ਹੈ, ਤੁਸੀਂ ਕਰੋ ਜੋ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ? ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ, ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਹਨ ਵੀਗਨਿਜ਼ਮ ਬਾਰੇ, ਉਹ ਚੰਗਾ ਹੈ ਸੰਸਾਰ ਲਈ। ਅਤੇ ਅਨੇਕ ਹੀ ਲੋਕ ਜਾਣਦੇ ਹਨ ਪਕੇ ਤੌਰ ਤੇ ਕਿ ਜਲਵਾਯੂ ਨੂੰ ਬਚਾਇਆ ਜਾ ਸਕਦਾ ਹੈ ਅਤੇ ਉਹ ਇਹਦੇ ਬਾਰੇ ਸ਼ੇਖੀ ਮਾਰਦੇ ਹਨ। ਉਹ ਕਹਿੰਦੇ ਹਨ ਉਹ ਇਹ ਕਰਦੇ ਹਨ, ਉਹ ਕਰਦੇ ਹਨ ਜਲਵਾਯੂ ਲਈ ਅਤੇ ਇਸ਼ਾਰਾ ਕਰਦੇ ਹਨ ਕਿ ਉਹ ਬਣਾਉਣ ਜਾ ਰਹੇ ਹਨ ਵੀਗਨਿਜ਼ਮ ਅਤੇ ਉਹ ਸਭ, ਇਹ ਸਭ ਖਾਲੀ ਸ਼ਬਦ ਹਨ। ਕੋਈ ਮਹਤਤਾ ਨਹੀਂ ਮੇਰੇ ਲਈ, ਕੋਈ ਮਹਤਤਾ ਨਹੀਂ ਕਿਸੇ ਲਈ। ਸੋ ਘਟੋ ਘਟ ਤੁਸੀਂ ਸਿਧੇ ਹੋ ਅਤੇ ਤੁਸੀਂ ਈਮਾਨਦਾਰ ਹੋ। ਤੁਸੀਂ ਨਹੀਂ ਵਿਸ਼ਵਾਸ਼ ਕਰਦੇ , ਤੁਸੀਂ ਕਹਿੰਦੇ ਹੋ ਤੁਸੀਂ ਨਹੀਂ ਕਰਦੇ, ਅਤੇ ਜੋ ਵੀ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ, ਇਥੋਂ ਤਕ ਤੁਸੀਂ ਇਹਦੇ ਬਾਰੇ ਛੇਖੀ ਨਹੀਂ ਮਾਰਦੇ, ਤੁਸੀਂ ਕਿਸੇ ਚੀਜ਼ ਦਾ ਵਾਅਦਾ ਨਹੀਂ ਕਰਦੇ, ਤੁਸੀਂ ਬਸ ਇਹ ਕਰਦੇ ਹੋ। ਅਤੇ ਤੁਰੰਤ, ਇਕ ਦਮ, ਜ਼ਲਦੀ ਹੀ, ਜਿਤਨਾ ਜ਼ਲਦੀ ਤੁਸੀਂ ਕਰ ਸਕਦੇ। ਸੋ, ਮੈਂ ਸਚਮੁਚ ਆਭਾਰੀ ਹਾਂ ਤੁਹਾਡੀ ਲੀਡਰੀ ਲਈ, ਕ੍ਰਿਪਾ ਕਰਕੇ ਕੋਸ਼ਿਸ਼ ਕਰੋ ਜ਼ਾਰੀ ਰਖਣ ਲਈ ਮੁੜ ਆਪਣਾ ਸਹੀ ਹਕ... ਇਕ ਜੇਤੂ ਵਜੋਂ।"

ਕੀ ਅਸੀਂ ਠੀਕ ਹਾਂ, ਕੁੜੀਏ? (ਹਾਂਜੀ।) ਠੀਕ ਹੈ, ਕਿਉਂਕਿ ਮੈਂ ਸੁਣਿਆ ਸੀ ਕੁਝ ਰੌਲਾ, ਹੋ ਸਕਦਾ ਤੁਸੀਂ ਰੋ ਰਹੇ ਸੀ। ਮੈਂ ਸੋਚਿਆ ਹੋ ਸਕਦਾ... ਮੈਂ ਤੁਹਾਨੂੰ ਦਸ ਰਹੀ ਹਾਂ...ਮੈਨੂੰ ਮਾਫ ਕਰਨਾ, ਮੈਂ ਬਹੁਤ ਹੀ ਭਾਵਕ ਹਾਂ ਪਰ ਤੁਹਾਡੇ ਰਾਸ਼ਟਰਪਤੀ ਨੂੰ ਹੌਂਸਲਾ ਨਹੀਂ ਛਡਣਾ ਚਾਹੀਦਾ। (ਹਾਂਜੀ, ਸਤਿਗੁਰੁ ਜੀ। ਤੁਹਾਡਾ ਧੰਨਵਾਦ।) ਮੈਂ ਕਦੇ ਨਹੀਂ ਸਮਰਥਨ ਦਿਤਾ ਕਿਸੇ ਲੀਡਰ ਨੂੰ ਇਸ ਤਰਾਂ, ਤੁਸੀਂ ਉਹ ਜਾਣਦੇ ਹੋ। (ਹਾਂਜੀ, ਮੈਂ ਜਾਣਦੀ ਹਾਂ, ਸਤਿਗੁਰੂ ਜੀ।) ਤੁਸੀਂ ਜਾਣਦੇ ਹੋ ਪਕੇ ਤੌਰ ਤੇ (ਹਾਂਜੀ।) ਅਤੇ ਮੇਰੇ ਖਿਆਲ ਵਿਚ ਮੈਂ ਕਦੇ ਨਹੀਂ ਉਹ ਦੁਬਾਰਾ ਕਰਾਂਗੀ। ਸੋ, ਸਚਮੁਚ ਆਪਣੇ ਦਿਲੋਂ, ਇਹ ਟੈਲੀਪਰੌਂਮਟਰ ਤੋਂ ਨਹੀਂ ਹੈ ਜਾਂ ਕੋਈ ਚੀਜ਼ ਉਸ ਤਰਾਂ ਜਾਂ ਕੋਈ ਤਿਆਰ ਕੀਤੀ ਸਕਰਿਪਟ, ਜਾਂ ਕਿਸੇ ਹੋਰ ਲੇਖਕ ਤੋਂ ਕਹਿ ਰਹੀ ਜਾਂ ਜੋ ਵੀ। (ਹਾਂਜੀ, ਸਤਿਗੁਰੂ ਜੀ।)

ਇਹ ਸਭ ਮੇਰੇ ਦਿਲ ਤੋਂ ਹੈ। ਅਤੇ ਮੈਂ ਬਸ ਆਸ ਕਰਦੀ ਹਾਂ ਕਿਵੇਂ ਨਾ ਕਿਵੇਂ ਕਿ ਮੇਰੇ ਸੰਜ਼ੀਦਾ, ਹਾਰਦਿਕ ਸ਼ਬਦ ਤੁਹਾਡੇ ਰਾਸ਼ਟਰਪਤੀ ਤਕ ਪਹੁੰਚ ਜਾਣਗੇ। (ਮੈਂ ਵੀ ਆਸ ਕਰਦੀ ਹਾਂ, ਸਤਿਗੁਰੂ ਜੀ।) ਅਤੇ ਬਸ... ਹੋ ਸਕਦਾ, ਬਸ ਉਹਨੂੰ ਥੋੜਾ ਜਿਹਾ ਵਧੇਰੇ ਹੌਂਸਲਾ ਦੇਣ। ਤਾਂਕਿ ਉਹ ਬਸ ਹੌਂਸਲਾ ਨਾਂ ਹਾਰੇ। ਉਹ ਉਹਦੇ ਸਨਮਾਨ ਉਤੇ ਹਮਲਾ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਉਹਨੂੰ ਭੜਕਾ ਰਹੇ ਹਨ, ਤਾਂਕਿ ਉਹ ਬਸ ਹੋਂਸਲਾ ਹਾਰ ਦੇਵੇ। ਪਰ ਉਹ ਹੈ ਬਸ ਫੰਦਾ ਅਤੇ ਚਾਲ। ਉਹਨੂੰ ਨਹੀਂ ਉਹ ਕਰਨਾ ਚਾਹੀਦਾ। ਉਹ ਇਕ ਹੁਸ਼ਿਆਰ ਆਦਮੀ ਹੈ, ਉਹਨੂੰ ਉਹ ਨਹੀਂ ਕਰਨਾ ਚਾਹੀਦਾ। ਉਹਨੂੰ ਨਹੀਂ ਸੁਣਨਾ ਚਾਹੀਦਾ ਕਿਸੇ ਵਿਆਕਤੀ ਨੂੰ ਸਿਵਾਇ ਆਪਣੇ ਆਵਦੇ ਹਿਰਦੇ ਨੂੰ (ਹਾਂਜੀ।) ਅਤੇ ਸਿਵਾਇ ਪ੍ਰਭੂ ਨੂੰ। ਸੁਣੋ ਫਰਿਸ਼ਤਿਆਂ ਨੂੰ ਜੋ ਤੁਹਾਡੇ ਆਸ ਪਾਸ ਹਨ; ਸੁਣੋ ਪ੍ਰਭੂ ਨੂੰ ਜੋ ਤੁਹਾਡੇ ਉਪਰ ਹਨ, ਕਿਉਂਕਿ ਤੁਸੀਂ ਇਕ ਈਮਾਨਦਾਰ ਆਦਮੀ ਹੋ। (ਹਾਂਜੀ।) ਅਤੇ ਉਸੇ ਕਰਕੇ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ, ਸ੍ਰੀ ਮਾਨ ਰਾਸ਼ਟਰਪਤੀ ਜੀ। ਮੈਂਨੂੰ ਕੋਈ ਸ਼ਰਮਿੰਦਗੀ ਨਹੀਂ ਆਪਣੀਆਂ ਭਾਵਨਾਵਾਂ ਨੂੰ ਦਰਸਾਉਣ ਵਿਚ ਅਤੇ ਸਮਰਥਨ ਤੁਹਾਡੇ ਲਈ, ਕਿਉਂਕਿ ਮੈਂ ਜਾਣਦੀ ਹਾਂ ਇਹ ਸਹੀ ਹੈ। ਮੈਂ ਤੁਹਾਡਾ ਸਮਰਥਨ ਨਹੀਂ ਕਰ ਰਹੀ, ਸ੍ਰੀ ਮਾਨ ਟਰੰਪ ਜੀ, ਮੈਂ ਸਮਰਥਨ ਕਰ ਰਹੀ ਹਾਂ ਤੁਹਾਡੇ ਆਦਰਸ਼ਾਂ ਦਾ, ਤੁਹਾਡੇ ਕੰਮ ਦਾ, ਤੁਹਾਡੇ ਜਾਨ-ਬਚਾਉਣ ਵਾਲੇ ਕਾਰਜ਼ਾਂ ਦਾ, ਕਿਉਂਕਿ ਬਹੁਤ ਦੁਰਲਭ ਹੈ ਸੰਸਾਰ ਦੇ ਲਈ ਦੇਖਣਾ ਇਕ ਲੀਡਰ ਤੁਹਾਡੇ ਵਰਗਾ। ਸੋ, ਕ੍ਰਿਪਾ ਕਰਕੇ...ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ, ਇਹ ਇਕ ਹੁਕਮ ਹੈ। ਤੁਹਾਨੂੰ ਲੜਨਾ ਜ਼ਰੂਰੀ ਹੈ। ਤੁਸੀਂ ਇਕ ਆਦਮੀ ਹੋ, ਹੌਂਸਲਾ ਨਾਂ ਹਾਰਨਾ। ਉਹੀ ਹੈ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ। ਭਾਵੇਂ ਜੇਕਰ ਉਹ ਤੁਹਾਡੇ ਉਤੇ ਦਬਾਅ ਪਾਉਣ, ਉਹ ਤੁਹਾਨੂੰ ਸ਼ਰਮਿੰਦਾ ਕਰਨ, ਉਹ ਤੁਹਾਡੀ ਜਲੀਲ ਕਰਨ, ਉਹ ਤੁਹਾਨੂੰ ਪਤਿਤ ਕਰਨ, ਉਹ ਕੋਸ਼ਿਸ਼ ਕਰਨਗੇ ਸਭ ਕਿਸਮ ਦੀਆਂ ਚੀਜ਼ਾਂ ਦੀ, ਬਸ ਤੁਹਾਡੇ ਉਤੇ ਦਬਾਅ ਪਾਉਣ ਲਈ ਹੌਂਸਲਾ ਛਡਣ ਲਈ ਜ਼ਲਦੀ ਹੀ, ਇਹ ਨਾ ਕਰਨਾ। ‌ਕਿਉਂਕਿ ਸਾਰੇ ਮਹਾਨ ਆਦਮੀਂ, ਮਹਾਨ ਔਰਤਾਂ, ਜਿਨਾਂ ਦੀ ਤਕਦੀਰ ਵਿਚ ਲਿਖਿਆ ਗਿਆ ਹੈ ਕੁਝ ਚੀਜ਼ ਮਹਾਨ ਕਰਨੀ ਸੰਸਾਰ ਲਈ, ਸਚਮੁਚ ਮਹਾਨ, ਉਹਨਾਂ ਦਾ ਕਦੇ 100% ਸਮਰਥਨ ਨਹੀਂ ਕੀਤਾ ਜਾਂਦਾ ਸੰਸਾਰ ਵਲੋਂ - ਤਕਰੀਬਨ ਉਲਟ ਹੁੰਦਾ ਹੈ। ਉਹ ਹੈ ਕੀਮਤ ਇਹ ਮਹਾਨ ਲੋਕਾਂ ਨੂੰ ਭਰਨੀ ਪੈਂਦੀ। ਉਹ ਹੈ ਜਿਵੇਂ ਇਹ ਹੈ। ਸੋ ਤੁਸੀਂ ਜ਼ਾਰੀ ਰਖੋ ਕਰਨਾ ਜੋ ਤੁਸੀਂ ਕਰ ਸਕਦੇ ਹੋ। ਕੰਮ ਕਰੋ ਆਪਣੇ ਵਕੀਲਾਂ ਨਾਲ, ਆਪਣੇ ਵਫਾਦਾਰ, ਭਰੋਸੇਯੋਗ ਦੋਸਤਾਂ ਨਾਲ, ਆਪਣੇ ਸਮਰਥਕਾਂ ਨਾਲ। ਤੁਹਾਨੂੰ ਵੀ ਲੋੜ ਹੈ ਸੋਚਣ ਦੀ ਆਪਣੇ ਸਮਰਥਕਾਂ ਬਾਰੇ। ਜਿਨਾਂ ਦਾ ਦਿਲ ਟੁਟ ਗਿਆ ਹੈ ਤੁਹਾਡੇ ਨਾਵਾਜ਼ਬ ਨਤੀਜ਼ੇ ਕਰਕੇ ਚੋਣਾਂ ਦੇ। ਕਈ ਆਪਣੀਆਂ ਨੌਕਰੀਆਂ ਖਤਰੇ ਵਿਚ ਪਾਉਂਦੇ ਹਨ, ਆਪਣੀ ਸੁਰਖਿਆ ਤੁਹਾਡੇ ਲਈ ਲੜਨ ਲਈ। ਸੋ, ਇਹਨਾਂ ਸਾਰੇ ਲੋਕਾਂ ਲਈ, ਅਤੇ ਸੰਸਾਰ ਲਈ, ਤੁਹਾਨੂੰ ਜ਼ਰੂਰੀ ਹੈ ਜ਼ਾਰੀ ਰਖਣਾ। ਤੁਸੀਂ ਹੋਂਸਲਾ ਨਹੀਂ ਛਡ ਸਕਦੇ। ਮੇਰੇ ਕੋਲ ਵੀ ਅਨੇਕ ਹੀ ਮੁਸ਼ਕਲਾਂ ਸਨ ਆਪਣੇ ਉਦੇਸ਼ ਵਿਚ, ਸਾਰੇ ਰਾਹ ਹੁਣ ਤਕ, ਪਰ ਮੈਂ ਹੋਂਸਲਾ ਨਹੀਂ ਛਡਿਆ। ਸੋ ਜੇਕਰ ਤੁਸੀਂ ਇਕ ਆਦਮੀ ਹੋ, ਤੁਸੀਂ ਵਧੇਰੇ ਬਿਹਤਰ ਕਰ ਸਕਦੇ ਹੋ। ਤੁਸੀਂ ਇਕ ਆਦਮੀ ਹੋ, ਤੁਸੀਂ ਨਹੀਂ ਹੌਂਸਲਾ ਹਾਰ ਸਕਦੇ, ਅਖੀਰਲੇ ਸਕਿੰਟਾਂ ਤਕ ਨਹੀਂ, ਜੇਕਰ ਉਥੇ ਹੋਰ ਕੋਈ ਆਸ ਨਾਂ ਰਹੇ, ਕੋਈ ਹੋਰ ਰਾਹ ਨਾਂ ਹੋਵੇ ਬਾਹਰ ਨਿਕਲਣ ਦਾ ਮੁਕਾਬਲੇ ਵਿਚੋਂ। ਤੁਹਾਨੂੰ ਜ਼ਾਰੀ ਰਖਣਾ ਜ਼ਰੂਰੀ ਹੈ, ਸ੍ਰੀ ਮਾਨ ਟਰੰਪ ਜੀ। ਮੈਂ ਆਸ ਕਰਦੀ ਹਾਂ ਮੈਂ ਇਹ ਤੁਹਾਨੂੰ ਨਿਜ਼ੀ ਤੌਰ ਤੇ ਇਹ ਭੇਜ਼ ਸਕਾਂ, ਪਰ ਮੈਂ ਕੋਈ ਨਹੀਂ ਹਾਂ, ਰਾਜ਼ਨੀਤੀ ਖੇਤਰ ਵਿਚ। ਮੇਰੇ ਕੋਲ ਕੋਈ ਸ਼ਕਤੀ ਨਹੀਂ ਹੈ। ਮੈਂ ਬਸ ਚਾਹੁੰਦੀ ਹਾਂ ਤੁਹਾਨੂੰ ਦਸਣੀ ਆਪਣੀ ਈਮਾਨਦਾਰ, ਸੰਜ਼ੀਦਾ ਫਰਮਾਇਸ਼। ਮੈਂ ਕਾਮਨਾ ਕਰਦੀ ਹਾਂ ਸਭ ਤੋਂ ਵਧੀਆ ਦੀ, ਸਾਰੀ ਚੰਗੀ ਕਿਸਮਤ ਜਿਸ ਦੇ ਤੁਸੀਂ ਹਕਦਾਰ ਹੋ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਲਈ ਸਾਰੀ ਸੁਰਖਿਆ ਦੀ ਸਵਰਗ ਤੋਂ ਅਤੇ ਆਦਮੀਆਂ ਤੋਂ। ਆਮੇਨ। (ਆਮੇਨ।)

ਠੀਕ ਹੈ, ਕੁੜੀਏ। ਮੇਰੇ ਖਿਆਲ ਮੇਰਾ ਸਾਹ ਚੜਦਾ ਹੈ, ਹੁਣ। (ਓਹ, ਸਤਿਗੁਰੂ ਜੀ।) ਹਾਂਜੀ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕੀ ਤੁਹਾਡੇ ਕੋਲ ਕੋਈ ਚੀਜ਼ ਹੈ ਮੈਨੂੰ ਦਸਣ ਲਈ? ਜੇਕਰ ਨਹੀਂ ਫਿਰ ਮੈਂ ਜਾਂਦੀ ਹਾਂ ਵਾਪਸ ਆਪਣਾ ਕੰਮ ਜ਼ਾਰੀ ਰਖਣ ਲਈ। (ਠੀਕ ਹੈ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਇਹ ਬਸ ਇਕ ਅਚਾਨਕ ਨਿਕਲ ਆਇਆ, ਪਰ ਮੈਂ ਸਚਮੁਚ ਚਾਹੁੰਦੀ ਸੀ ਇਹਦੇ ਬਾਰੇ ਗਲ ਕਰਨੀ। (ਹਾਂਜੀ, ਸਤਿਗੁਰੂ ਜੀ, ਸਮਝੇ।) ਹੁਣ ਮੈਂ ਇਹ ਆਪਣੇ ਦਿਲ ਵਿਚੋਂ ਬਾਹਰ ਕਢ ਦਿਤਾ ਹੈ। ਮੈਂ ਆਸ ਕਰਦੀ ਹਾਂ ਕਿਵੇਂ ਨਾ ਕਿਵੇਂ ਮੇਰੇ ਸ਼ਬਦ ਜਾਣਗੇ ਤੁਹਾਡੇ ਰਾਸ਼ਟਰਪਤੀ ਕੋਲ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੇਰੀ ਸੰਜ਼ੀਦਗੀ ਮਾਅਨੇ ਰਖਦੀ ਹੈ। (ਹਾਂਜੀ, ਮੈਂ ਜਾਣਦੀ ਹਾਂ।) ਮੇਰੀ ਹਾਰਦਿਕ ਸਦ ਭਾਵਨਾ ਮਾਅਨੇ ਰਖਦੀ ਹੈ। (ਹਾਂਜੀ।) ਮੈਂ ਆਸ ਕਰਦੀ ਹਾਂ ਕਿ ਕੁਝ ਰੀਪਬਲੀਕਨ ਜਿਹੜੇ ਉਨਾਂ ਨੂੰ ਜਾਣਦੇ ਹਨ, ਘਲ ਸਕਣ ਇਹ ਸੰਦੇਸ਼ ਉਨਾਂ ਨੂੰ। ਮੈਂ ਨਹੀਂ ਜਾਣਦੀ ਜੇਕਰ ਕੋਈ ਪ੍ਰਵਾਹ ਕਰਦਾ ਹੈ ਸਚਮੁਚ ਉਹਦੇ ਬਾਰੇ ਜੋ ਮੈਂ ਕਹਿ ਰਹੀ ਹਾਂ, ਪਰ ਮੈਂ ਬਸ ਆਸ ਕਰਦੀ ਹਾਂ ਹੋ ਸਕਦਾ ਕਿਵੇਂ ਨਾ ਕਿਵੇਂ ਉਹ ਇਕ ਰਾਹ ਲਭ ਲੈਣ ਉਹਨਾਂ ਤਕ। (ਹਾਂਜੀ।) ਬਸ ਉਹਨੂੰ ਯਾਦ ਦਿਲਾਉਣ ਲਈ ਕਿ ਉਹਨੂੰ ਜ਼ਾਰੀ ਰਖਣਾ ਜ਼ਰੂਰੀ ਹੈ ਆਪਣੇ ਰਾਹ ਉਤੇ, ਅਤੇ ਕਿਹੜੇ ਮੰਤਵ ਲਈ, ਤੁਸੀਂ ਜਾਣਦੇ ਹੋ ਜੋ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਇਹ ਉਹਦੇ ਆਪਣੇ ਲਈ ਨਹੀਂ ਹੈ, ਸੋ ਉਹਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਚਾਹੀਦੀ ਜਾਂ ਮਾਯੂਸ ਮਹਿਸੂਸ ਕਰਨਾ ਜਾਂ ਮਹਿਸੂਸ ਕਰਨਾ ਹਿੰਮਤ ਹਾਰਨੀ ਕਿਸੇ ਵਿਆਕਤੀ ਤੋਂ। (ਸਹੀ ਹੈ।) ਉਹਨੂੰ ਚਾਹੀਦਾ ਹੈ ਬਸ ਸੁਣਨਾ ਆਪਣੇ ਦਿਲ ਨੂੰ। ਸੁਣਨਾ ਫਰਿਸ਼ਤਿਆਂ ਨੂੰ, ਸੁਣਨਾ ਪ੍ਰਭੂ ਨੂੰ। (ਹਾਂਜੀ, ਸਤਿਗੁਰੂ ਜੀ।) ਅਤੇ ਜ਼ਾਰੀ ਰਖਣਾ ਆਪਣਾ ਮਿਸ਼ਨ।

ਠੀਕ ਹੈ। ਤੁਹਾਡੇ ਕੋਲ ਕੋਈ ਚੀਜ਼ ਹੈ ਮੈਨੂੰ ਦਸਣ ਲਈ? (ਨਹੀਂ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਨਹੀਂ, ਆਹ? ਮੇਰੇ ਖਿਆਲ ਵਿਚ ਤੁਸੀਂ ਵੀ ਕੁਝ ਚੀਜ਼ ਹੋਰ ਨਹੀਂ ਕਹਿ ਸਕਦੇ, ਠੀਕ ਹੈ? ਤੁਹਾਡਾ ਕੀ ਖਿਆਲ ਹੈ? ਕੀ ਤੁਸੀਂ ਕਹਿਣਾ ਚਾਹੋਂਗੇ ਉਹਨੂੰ ਇਕ ਅਮਰੀਕਨ ਨਾਗਰਿਕ ਵਜੋਂ? ਮੈਂ ਜਾਣਦੀ ਹਾਂ ਸ਼ਾਇਦ ਅਸੀਂ ਤੁਛ ਹਾਂ, ਪਰ ਤੁਸੀਂ ਕਹਿ ਸਕਦੇ ਹੋ ਜੋ ਤੁਸੀਂ ਚਾਹੋਂ, ਆਪਣੇ ਦਿਲ ਵਿਚੋਂ ਕਢ ਦੇਵੋ ਬਾਹਰ। ਕੌਣ ਜਾਣਦਾ ਹੈ... ( ਮੈਂ ਨਹੀਂ ਚਾਹੁੰਦੀ ਉਹ ਹੌਂਸਲਾ ਹਾਰੇ ) ਹਾਂਜੀ। ( ਕਿਉਂਕਿ ਮੈਂ ਚਾਹੁੰਦੀ ਹਾਂ ਸੰਸਾਰ ਸ਼ਾਂਤੀ ਵਿਚ ਹੋਵੇ ) ਹਾਂਜੀ। ( ਅਤੇ ਉਹ ਉਨਾਂ ਵਿਰਲੇ ਲੀਡਰਾਂ ਵਿਚੋਂ ਇਕ ਹੈ ਜਿਸ ਦੇ ਕੋਲ ਹੀਆ ਹੈ ਸ਼ਾਂਤਮਈ ਹੋਣ ਦਾ ਅਤੇ ਹਮੇਸ਼ਾਂ ਯੁਧ ਨੂੰ ਨਹੀਂ ਜਾਣ ਦਾ ਸਭ ਚੀਜ਼ ਉਪਰ। ) ਹਾਂਜੀ। ( ਅਤੇ ਉਹਦੇ ਕੋਲ ਜ਼ੇਰਾ ਹੈ ਭਿੰਨ ਹੋਣ ਦਾ ਅਤੇ ਸ਼ਾਂਤਮਈ ਹੋਣ ਦਾ, ਅਤੇ ਸੰਸਾਰ ਨੂੰ ਲੋੜ ਹੈ ਉਹਦੀ ਐਸ ਵਕਤ ਹੁਣ ਅਤੇ ਅਸੀਂ ਨਹੀਂ ਜ਼ਾਰੀ ਰਖ ਸਕਦੇ ਜਿਵੇਂ ਅਸੀਂ ਚਲ ਰਹੇ ਹਾਂ। ) ਹਾਂਜੀ, ਹਾਂਜੀ। ( ਸੋ ਮੈਂ ਸਚਮੁਚ ਆਭਾਰੀ ਹਾਂ ਸਤਿਗੁਰੂ ਜੀ ਦੇ ਸ਼ਬਦ ਉਹਦੇ ਲਈ। ਮੈਂ ਆਸ ਕਰਦੀ ਹਾਂ ਉਹ ਸੁਣੇ। ) ਹਾਂਜੀ, ਠੀਕ ਹੈ। ਹਾਂਜੀ। ਅਤੇ ਅਸੀਂ ਜ਼ਾਰੀ ਰਖਾਂਗੇ ਪ੍ਰਾਰਂਥਨਾ ਕਰਨੀ ਉਹਦੇ ਲਈ। (ਹਾਂਜੀ।) ਭਾਵੇਂ ਕੋਈ ਪ੍ਰਵਾਹ ਕਰਦਾ ਹੈ ਜਾਂ ਨਹੀਂ। ਅਸੀਂ ਇਹ ਕਰੀਏ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੇਰੇ ਖਿਆਲ ਵਿਚ ਉਹੀ ਸਾਡੀ ਇਕੋ ਉਮੀਦ ਹੈ। (ਹਾਂਜੀ।) ਇਥੋਂ ਤਕ ਵਿਸ਼ਵ ਵੀਗਨ ਜਾਂ ਜ਼ਲਵਾਯੂ ਬਦਲਾਵ ਲਈ। ਕਿਉਂਕਿ ਬਹੁਤੇ ਲੋਕ ਬਸ ਵਰਤੋਂ ਕਰਦੇ ਹਨ ਉਹਦੀ ਰਾਜ਼ਨੀਤੀ ਮੰਤਵਾਂ ਲਈ, (ਹਾਂਜੀ) ਵੋਟਾਂ ਹਾਸਲ ਕਰਨ ਲਈ ਜਾਂ ਵਿਸ਼ਵਾਸ਼ ਹਾਸਲ ਕਰਨ ਲਈ ਜਾਂ ਧੰਨ ਇਕਠਾ ਕਰਨ ਲਈ, (ਹਾਂਜੀ।) ਜੋ ਵੀ ਇਹ ਹੈ, ਉਨਾਂ ਦਾ ਮੰਤਵ, ਪਰ ਉਹ ਬਹੁਤਾ ਨਹੀਂ ਕੁਝ ਕਰਦੇ। ਹੁਣ ਤਾਂਹੀ, ਜਲਵਾਯੂ ਵਧੇਰੇ ਬਦਤਰ ਹੁੰਦੀ ਜਾ ਰਹੀ ਹੈ, ਅਤੇ ਲੋਕੀਂ ਦੁਖ ਭੋਗ ਰਹੇ ਹਨ ਭੁਖਮਰੀ ਅਤੇ ਸੋਕੇ ਤੋਂ, ਅਤੇ ਜ਼ਲਵਾਯੂ ਸਮਸ‌ਿਆਵਾਂ , ਸਭ ਚੀਜ਼ ਪਹਿਲੇ ਹੀ। ਅਤੇ ਉਹ ਜਾਣਦੇ ਹਨ ਇਹ ਸਭ। (ਹਾਂਜੀ।) ਅਤੇ ਉਹ ਕਹਿੰਦੇ ਹਨ ਉਹ ਇਹ ਕਰਨਗੇ, ਉਹ ਕਰਨਗੇ। ਉਹ ਕੁਝ ਚੀਜ਼ ਨਹੀਂ ਕਰਦੇ। ਕੋਈ ਚੀਜ਼ ਜ਼ਰੂਰੀ ਨਹੀਂ। (ਹਾਂਜੀ।) ਅਤੇ ਸੋ, ਭਾਵੇਂ ਜੇਕਰ ਰਾਸ਼ਟਰਪਤੀ, ਉਹ...ਉਨਾਂ ਨੇ ਮੈਨੂੰ ਕਿਹਾ ਹੈ ਉਹਨੇ ਜਲਵਾਯੂ ਬਦਲਾਅ ਨੂੰ ਅਸਵੀਕਾਰ ਕੀਤਾ ਹੈ। ਮੈਂ ਬਹੁਤਾ ਨਹੀਂ ਜਾਣਦੀ ਉਹਦੇ ਬਾਰੇ ਕਿਉਂਕਿ ਮੈਂ ਨਹੀਂ ਖਬਰਾਂ ਪੜਦੀ ਜਾਂ ਹੋਰ ਕੁਝ ਚੀਜ਼ ਸਾਲਾਂ ਤੋਂ। (ਹਾਂਜੀ, ਸਮਝੇ।) ਬਸ ਹੋ ਸਕਦਾ ਕਦੇ ਕਦਾਂਈ, ਕੁਝ ਚੀਜ਼ ਖਾਸ ਹੋਵੇ ਸੋ ਮੈਂ ਬਸ ਇਕ ਝਾਤ ਮਾਰਦੀ ਹਾਂ ਉਪਸਿਰਲੇਖਾਂ ਵਲ। ਪਰ ਕੇਵਲ ਹੁਣ ਜਦੋਂ ਕਿ ਮੈਂ ਸਚਮੁਚ ਇਹਦੇ ਵਿਚ ਹਾਂ, ਕਿਉਂਕਿ ਮਹਾਂਮਾਰੀ ਕਰਕੇ ਜੋ ਪਹਿਲਾਂ ਵਾਲੀ ਹੋਰ ਕਿਸੇ ਬਿਮਾਰੀ ਵਾਂਗ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।)

ਅਤੇ ਮੈਂਨੂੰ ਚਿੰਤਾ ਹੈ ਸਾਡੇ ਮਨੁਖੀ ਸਾਥੀਆਂ ਲਈ, ਸੋ ਮੈਂ ਜ਼ਾਰੀ ਰਖਦੀ ਹਾਂ ਖਬਰਾਂ ਦੇਖਣੀਆਂ। ਬਸ ਜੋ ਵੀ ਚੀਜ਼ ਮੈਂ ਕਹਿ ਸਕਦੀ ਹਾਂ, ਮੈਂ ਇਹ ਕਹਿ ਦਿਤੀ ਹੈ। ਅਤੇ ਮੈਂ ਮਦਦ ਕਰਦੀ ਹਾਂ ਕੋਈ ਵੀ ਚੀਜ਼ ਨਾਲ ਮੈਂ ਮਦਦ ਕਰ ਸਕਾਂ, ਘਟੋ ਘਟੋ ਸਾਡੇ ਲੋਕਾਂ ਲਈ, ਤੁਹਾਡੇ ਭਰਾਵਾਂ ਅਤੇ ਭੈਣਾਂ ਪੈਰੋਕਾਰਾਂ ਲਈ। (ਹਾਂਜੀ।) ਮੈਂ ਜੁੰਮੇਵਾਰੀ ਮਹਿਸੂਸ ਕਰਦੀ ਹਾਂ ਇਕ ਅਧਿਆਪਕ ਵਜੋਂ। ਮੈਨੂੰ ਜ਼ਰੂਰੀ ਹੈ ਤੁਹਾਨੂੰ ਪਿਆਰਿਆਂ ਨੂੰ ਸੁਰਖਿਅਤ ਰਖਣਾ, ਸੋ ਮੇਰੇ ਲਈ ਜ਼ਰੂਰੀ ਹੈ ਜਾਨਣਾ ਅਨੇਕ ਚੀਜ਼ਾਂ ਬਾਰੇ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਭਾਵੇਂ ਮੈਂ ਜਾਣਦੀ ਹੋਵਾਂ, ਪਰ ਮੇਰੇ ਕੋਲ ਵਿਗਿਆਨਕ ਸਬੂਤ ਹੋਣਾ ਜ਼ਰੂਰੀ ਹੈ। (ਹਾਂਜੀ, ਸਮਝੇ।) ਇਸੇ ਕਰਕੇ, ਮੈਂ ਇਹ ਸਭ ਦੇ ਨਾਲ ਚਲ ਰਹੀ ਹਾਂ। ਅਤੇ ਫਿਰ, ਕਿਵੇਂ ਵੀ ਮੈਂ ਜਾਣ ਲਿਆ ਸ੍ਰੀ ਮਾਨ ਟਰੰਪ ਬਾਰੇ ਅਤੇ ਇਹ ਸਭ... ਹਰ ਇਕ ਦੇ ਅਨੁਚਿਤ ਕਾਰਜ਼ਾਂ ਬਾਰੇ ਜੋ ਉਹਦੇ ਵਿਰੁਧ ਹਨ। ਉਹ ਹੈ ਅਨਿਆਂ, ਅਤੇ ਚੰਗਾ ਨਹੀਂ ਹੈ। (ਨਹੀਂ।) ਮੈਂ ਆਸ ਕਰਦੀ ਹਾਂ ਉਹਦੇ ਸਮਰਥਕ ਜ਼ਾਰੀ ਰਖਣ ਉਹਦਾ ਸਮਰਥਨ ਕਰਨਾ, ਘਟੋ ਘਟ ਮਾਨਸਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਖਲੋਣ ਲਈ ਆਪਣੇ ਬੰਦੇ ਨਾਲ। (ਹਾਂਜੀ।) ਅਤੇ ਉਹਨੂੰ ਬਹੁਤਾ ਇਕਲੇ ਨਾਂ ਹੋਣ ਦੇਣ, ਅਤੇ ਇਕਲਾ, ਅਤੇ ਘਿਰ‌ਿਆ ਹੋਇਆ ਉਨਾਂ ਸਾਰੇ ਬੇਰਹਿਮ ਤਥਾ-ਕਥਿਤ ਦੋਸਤਾਂ, ਅਤੇ ਸਹਿਕਰਮੀਆਂ ਰਾਹੀਂ, ਅਤੇ ਪਾਰਟੀ ਦੇ ਮੈਂਬਰਾਂ ਰਾਹੀ, ਅਤੇ ਮੀਡੀਆ ਅਤੇ ਇਹ ਸਭ... ਓਹ ਮੇਰੇ ਰਬਾ! (ਹਾਂਜੀ।) ਜਿਵੇਂ… ਇਕ ਵਿਆਕਤੀ ਨੂੰ ਤੰਗ ਕਰੀ ਜਾਣਾ।

ਮੇਰੇ ਖਿਆਲ ਮੈਂ ਕਾਫੀ ਕਹਿ ਚੁਕੀ ਹਾਂ। ਤੁਸੀਂ ਚਾਹੁੰਦੇ ਹੋ ਕੁਝ ਹੋਰ ਕਹਿਣਾ ਉਹਨੂੰ? ਹੋ ਸਕਦਾ ਉਹ ਕਦੇ ਨਾਂ ਸੁਣੇ ਤੁਹਾਨੂੰ, ਪਰ ਤੁਸੀਂ ਬਸ ਇਹ ਕਹਿ ਦੇਵੋ। ਕੌਣ ਜਾਣਦਾ ਹੈ? ਫਿਰ ਤੁਸੀਂ ਇਹ ਆਪਣਾ ਦਿਲ ਹਲਕਾ ਕਰ ਸਕੋਂਗੇ। ਬਸ ਜਿਵੇਂ ਜੋ ਮੈਂ ਕਰ ਰਹੀ ਹਾਂ ਹੁਣ। ਮੈਂ ਨਹੀਂ ਜਾਣਦੀ ਜੇਕਰ ਉਹ ਇਥੋਂ ਤਕ ਕਦੇ ਵੀ ਇਹਦੇ ਬਾਰੇ ਜਾਣ ਲਵੇਗਾ। ( ਹਾਂਜੀ। ਮੈਂ ਬਸ ਚਾਹੁੰਦੀ ਹਾਂ ਉਹ ਨਾਂ ਹੋਂਸਲਾ ਹਾਰੇ ਅਤੇ ਮੈਂ ਬਸ... ਸ੍ਰੀ ਮਾਨ ਰਾਸ਼ਟਰਪਤੀ, ਬਸ ਜਾਣ ਲਵੋ ਕਿ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ ਅਤੇ... ਬਸ ਕ੍ਰਿਪਾ ਕਰਕੇ ਤਕੜੇ ਰਹਿਣਾ। ) ਉਹੀ ਕੇਵਲ ਆਸ ਹੈ ਸੰਸਾਰ ਲਈ ਐਸ ਵਕਤ ਹੁਣ। (ਹਾਂਜੀ।) ਦੂਸਰੇ ਲੀਡਰ, ਉਹ ਬਸ ਆਪਣਾ ਕੰਮ ਕਾਰ ਕਰ ਰਹੇ ਹਨ ਆਮ ਵਾਂਗ, ਬਸ ਤਨਖਾਹ ਲੈਂਦੇ, ਬਸ ਵੋਟਾਂ ਪ੍ਰਾਪਤ ਕਰਦੇ, ਬਸ ਜੋ ਵੀ... ਬਸ ਖੁਸ਼ ਕਰਨ ਲਈ ਹਰ ਇਕ ਨੂੰ ਜੋ ਆਸ ਪਾਸ ਹਨ, ਭਾਵੇਂ ਸਹੀ ਹਨ ਜਾਂ ਗਲਤ। (ਹਾਂਜੀ।) ਉਹੀ ਕੇਵਲ ਇਕੋ ਹੈ ਜਿਹੜਾ ਬਸ ਆਪਣੇ ਮਨ ਦੀ ਗਲ ਕਰਦਾ ਹੈ ਅਤੇ ਕਰਦਾ ਹੈ ਜੋ ਉਹ ਸੋਚਦਾ ਹੈ ਸਹੀ ਹੈ। (ਹਾਂਜੀ।) ਭਾਵੇਂ ਉਹਨੇ ਕਿਸੇ ਚੀਜ਼ ਦਾ ਵਾਅਦਾ ਨਹੀਂ ਕੀਤਾ। (ਹਾਂਜੀ।) ਉਹੀ ਢੰਗ ਹੋਣਾ ਚਾਹੀਦਾ ਹੈ ਇਕ ਨੇਤਾ ਲਈ, ਇਹ ਬਸ ਹੋਣਾ ਚਾਹੀਦਾ ਹੈ ਸਿਧਾ ਸਪਸ਼ਟ। (ਹਾਂਜੀ।) ਬਸ ਈਮਾਨਦਾਰ। (ਹਾਂਜੀ, ਸਚਾ।) ਸਚਾ, ਹਾਂਜੀ, ਬਸ ਇਹੀ। ਸਚਾ, ਉਹੀ ਸ਼ਬਦ ਹੈ। ਉਹ ਇਕ ਸਚਾ ਵਿਆਕਤੀ ਹੈ। (ਹਾਂਜੀ।) ਅਤੇ ਉਸੇ ਕਰਕੇ ਮੈਂ ਉਹਨੂੰ ਪਸੰਦ ਕਰਦੀ ਹਾਂ। ਸਵਰਗ ਵੀ ਉਹਨੂੰ ਪਸੰਦ ਕਰਦੇ ਹਨ। ਉਹ ਸਾਰੇ ਸਮਰਥਨ ਕਰਦੇ ਹਨ ਉਹਦਾ। ਸਾਰੇ ਸਵਰਗ ਚਾਹੁੰਦੇ ਹਨ ਉਹ ਜਿਤੇ। ਅਤੇ ਅਣਗਿਣਤ ਲੋਕ ਸੰਸਾਰ ਵਿਚ ਚਾਹੁੰਦੇ ਹਨ ਉਹ ਰਾਸ਼ਟਰਪਤੀ ਬਣੇ ਦੁਬਾਰਾ। (ਹਾਂਜੀ।) ਮੈਂ ਆਸ ਕਰਦੀ ਹਾਂ ਉਹ ਸਦਾ ਹੀ ਰਾਸ਼ਟਰਪਤੀ ਬਣ ਸਕੇ। (ਵਾਓ।) ਹਾਂਜੀ, ਪਰ ਉਥੇ ਕੋਈ ਅਜਿਹੀਆਂ ਸੋਧਾਂ ਨਹੀਂ ਹਨ, ਠੀਕ ਹੈ, ਅਮਰੀਕਾ ਵਿਚ? (ਨਹੀਂ।) ਹਰ ਇਕ ਰਾਸ਼ਟਰਪਤੀ ਕੇਵਲ ਦੋ ਅਵਧੀਆਂ ਲਈ ਵਧ ਤੋਂ ਵਧ , (ਹਾਂਜੀ।) ਪਰ ਰੂਸ ਵਿਚ, ਉਨਾਂ ਦਾ ਰਾਸ਼ਟਰਪਤੀ ਇਕ ਲੰਮੇਂ ਸਮੇਂ ਤਕ ਰਾਸ਼ਟਰਪਤੀ ਰਹਿ ਸਕਦਾ ਹੈ। (ਹਾਂਜੀ।) ਮੇਰੇ ਖਿਆਲ ਹੋ ਸਕਦਾ ਤੁਹਾਨੂੰ ਬਦਲਣਾ ਚਾਹੀਦੀ ਹੈ ਆਪਣਾ ਸੰਵਿਧਾਨ। ਆਹ, ਹਾਂਜੀ, ਉਨਾਂ ਨੂੰ ਬਦਲਣਾ ਚਾਹੀਦਾ ਹੈ। (ਹਾਂਜੀ।) ਇਹਨੂੰ ਤਰਮੀਮ ਕਰੋ। ਤਾਂਕਿ ਇਕ ਚੰਗਾ ਰਾਸ਼ਟਰਪਤੀ, ਜਿਵੇਂ ਰਾਸ਼ਟਰਪਤੀ ਟਰੰਪ, ਸਦਾ ਹੀ ਬਣ‌ਿਆ ਰਹਿ ਸਕੇ। ਜਾਂ ਜਿਤਨੇ ਸਮੇਂ ਲਈ ਜ਼ਰੂਰੀ ਹੋਵੇ। (ਹਾਂਜੀ।) ਜਾਂ ਜਦੋਂ ਤਕ ਲੋਕੀਂ ਉਹਨੂੰ ਹੋਰ ਨਾਂ ਚਾਹਣ। (ਹਾਂਜੀ।) ਜੇਕਰ ਉਹ ਕੁਝ ਚੀਜ਼ ਗਲਤ ਕਰਦਾ ਹੈ। ਪਰ ਇਹ ਰਾਸ਼ਟਰਪਤੀ ਹੋਰ ਅਤੇ ਹੋਰ ਬਿਹਤਰ ਕਰੇਗਾ। (ਵਾਓ, ਹਾਂਜੀ।) ਅਤੇ ਜੇਕਰ ਮੇਰੇ ਕੋਲ ਕੋਈ ਸ਼ਕਤੀ ਹੋਵੇ, ਮੈਂ ਕਾਨੂੰਨ ਨੂੰ ਬਦਲ ਦੇਵਾਂ ਅਤੇ ਉਹਨੂੰ ਸ਼ਾਸਨ ਕਰਨ ਦੇਵਾਂ, ਉਹਨੂੰ ਸੰਸਾਰ ਦੀ ਸਹਾਇਤਾ ਕਰਨ ਦੇਵਾਂ ਆਪਣੀ ਸ਼ਕਤੀਸ਼ਾਲੀ ਸਥਿਤੀ ਵਿਚ। (ਹਾਂਜੀ।) ਕਿਉਂਕਿ ਇਸ ਸੰਸਾਰ ਵਿਚ, ਜੇਕਰ ਤੁਹਾਡੇ ਕੋਲ ਇਸ ਕਿਸਮ ਦੀ ਸੰਸਾਰੀ ਸ਼ਕਤੀ ਨਾਂ ਹੋਵੇ, ਫਿਰ ਤੁਸੀਂ ਬਹੁਤਾ ਨਹੀਂ ਕਰ ਸਕਦੇ। ਸੋ, ਇਹ ਵਧੀਆ ਹੈ। ਰੂਸ ਵਿਚ, ਰਾਸ਼ਟਰਪਤੀ ਪੂਤੀਨ ਬਣ ਸਕਦਾ ਹੈ ਰਾਸ਼ਟਰਪਤੀ ਤਕਰੀਬਨ ਸਦਾ ਲਈ। (ਵਾਓ।) ਉਨਾਂ ਨੇ ਸੰਵਿਧਾਨ ਨੂੰ ਤਰਮੀਮ ਕਰ ਦਿਤਾ। ਅਤੇ ਕਿਉਂ ਨਹੀਂ, ਜੇਕਰ ਉਹ ਕੋਈ ਚੀਜ਼ ਗਲਤ ਨਹੀਂ ਕਰਦਾ, ਜੇਕਰ ਉਹ ਸੁਰਖਿਆ ਅਤੇ ਸ਼ਾਂਤੀ ਲਿਆਉਂਦਾ ਹੈ ਆਪਣੇ ਦੇਸ਼ ਲਈ। (ਹਾਂਜੀ।) ਘਟੋ ਘਟ ਸ਼ਾਂਤੀ (ਹਾਂਜੀ।) ਅਤੇ ਖੁਸ਼ਹਾਲੀ। (ਹਾਂਜੀ, ਸਤਿਗੁਰੂ ਜੀ।) ਉਹ ਲੋਕਾਂ ਉਤੇ ਦਬਾਅ ਨਹੀਂ ਪਾਉਂਦਾ ਅਤੇ ਲੋਕ ਆਜ਼ਾਦ ਹਨ ਕਰਨ ਲਈ ਜੋ ਉਹ ਚਾਹੁੰਦੇ ਹਨ ਕਰਨਾ, ਜਾਣਾ ਜਿਥੇ ਕਿਤੇ ਉਹ ਚਾਹਣ, ਅਤੇ ਜੀਣੀ ਆਪਣੀ ਜਿੰਦਗੀ। (ਹਾਂਜੀ।) ਘਟੋ ਘਟ ਸ਼ਾਂਤੀ ਹੈ। ਸ਼ਾਂਤੀ ਸਭ ਤੋਂ ਉਤਮ ਦਵਾਈ ਹੈ ਕਿਸੇ ਵੀ ਦੇਸ਼ ਲਈ। (ਹਾਂਜੀ।)

ਮੈਂ ਚਾਹੁੰਦੀ ਹਾਂ ਕੁਝ ਚੀਜ਼ ਦੁਬਾਰਾ ਕਹਿਣੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਇਹ ਇਕ ਵਧੇਰੇ ਸਰਕਾਰੀ ਅਤੇ ਗੰਭੀਰ ਹੈ। ਰਾਸ਼ਟਰਪਤੀ ਟਰੰਪ ਜੀ, ਮੈਂ ਬਹੁਤ ਹੀ ਭਾਵਕ ਹੋ ਗਈ ਸੀ ਪਹਿਲਾਂ, ਮੈਂ ਚਾਹੁੰਦੀ ਹਾਂ ਕੁਝ ਚੀਜ਼ ਹੋਰ ਜੋੜਨੀ ਸਭ ਸ਼ਾਂਤੀ ਵਿਚ। ਗੰਭੀਰ ਤੌਰ ਤੇ, ਤੁਹਾਨੂੰ ਜ਼ਰੂਰੀ ਹੈ ਜ਼ਾਰੀ ਰਖਣਾ ਲੜਨਾ ਆਪਣੀ ਕਾਨੂੰਨੀ ਲੜਾਈ, ਜਦੋਂ ਤਕ ਤੁਸੀਂ ਹੋਰ ਲੜ ਨਾਂ ਸਕੋਂ। ਤੁਸੀਂ ਹੌਂਸਲਾ ਨਾ ਹਾਰਨਾ। ਤੁਹਾਨੂੰ ਸੋਚਣਾ ਜ਼ਰੂਰੀ ਹੈ ਸਾਰੇ ਯੁਧ ਦੇ ਪੀੜਤਾਂ ਬਾਰੇ ਸਾਰਾ ਸਮਾਂ ਹੁਣ ਤਾਂਹੀ।

ਅਸੀਂ ਨਹੀਂ ਗਲ ਕਰ ਰਹੇ ਯੁਧ ਦੇ ਲੰਮੇ ਇਤਿਹਾਸ ਬਾਰੇ, ਅਸੀਂ ਗਲ ਕਰ ਰਹੇ ਹਾਂ ਤਕਰੀਬਨ ਯੁਦ ਦੇ ਦੋ ਦਹਾਕਿਆਂ ਬਾਰੇ ਅਫਗਾਨਿਸਤਾਨ ਵਿਚ, ਮਿਸਾਲ ਵਜੋਂ। ਕਿਤਨੇ ਲੋਕ ਮਰ ਗਏ, ਕਿਤਨੇ ਬਚ‌ਿਆਂ ਨੇ ਦੁਖ ਪਾਇਆ, ਕਿਤਨੀਆਂ ਵਿਧਵਾ। ਸੋਚੋ ਉਨਾਂ ਬਾਰੇ। ਤੁਸੀਂ ਜਾਣਦੇ ਹੋ, ਰਾਤੋ ਰਾਤ ਵਿਧਵਾ ਬਣ ਗਈਆਂ, ਅਤੇ ਫਿਰ ਰਾਤੋ ਰਾਤ, ਹੋ ਸਕਦਾ, ਉਨਾਂ ਨੂੰ ਮਜ਼ਬੂਰ ਕੀਤਾ ਇਕ ਗੁਲਾਮ ਬਣਨ ਲਈ ਕਿਸੇ ਪਿੰਡ ਦੇ ਅਮੀਰ ਜਾਂ ਉਨਾਂ ਰਾਹੀਂ ਦੁਰਵਿਹਾਰ ਕੀਤਾ ਗਿਆ, ਤਾਂਕਿ ਉਹ ਕੁਝ ਟੁਕੜੇ ਬਚਾ ਸਕੇ ਜਿੰਦਾ ਰਹਿਣ ਲਈ ਬਚ‌ਿਆਂ ਦੀ ਖਾਤਰ। ਬਚ‌ਿਆਂ ਬਾਰੇ ਸੋਚੋ... ਅਚਾਨਕ ਬਣ ਗਏ ਯਤੀਮ, ਬੇਘਰ। ਗੁਆ ਬੈਠੇ ਬਾਹਾਂ, ਗੁਆ ਬੈਠੇ ਲਤਾਂ, ਸੜਕ ਤੇ ਭਟਕਦੇ ਫਿਰਦੇ ਕਿਸੇ ਸੁਕੀ ਰੋਟੀ ਲਈ, ਸਹਿਣ ਕਰਦੇ ਹੋਏ ਤਾਨਾਸ਼ਾਹੀ, ਪਰੇਸ਼ਾਨੀ, ਜਾਂ ਛੇੜ ਛਾੜ, ਕਿਸੇ ਵੀ ਜਗਾ ਯੁਧ ਦੌਰਾਨ, ਯੁਧ ਦੇ ਕਰਕੇ, ਜਾਂ ਭਰਮਾਇਆ ਗ‌ਿਆ ਕੋਠ‌ਿਆਂ ਵਿਚ ਨੂੰ, ਜਾਂ ਜੁੜਨ ਲਈ ਕ੍ਰਾਂਤੀਕਾਰੀ ਸਮੂਹਾਂ ਨਾਲ, ਜਿਨਾਂ ਨੂੰ ਲੇਬਲ ਦਿਤਾ ਜਾਂਦਾ “ਆਤੰਕਵਾਦੀਆਂ” ਦਾ। ਫਿਰ ਬੰਬ ਕੀਤਾ ਗਿਆ ਦੁਬਾਰਾ, ਦੂਸਰੀ ਵਾਰ, ਤੀਸਰੀ ਵਾਰ... ਜਦੋਂ ਤਕ ਕੋਈ ਬਾਕੀ ਰਹਿੰਦਾ ਭਰੋਸਾ ਪ੍ਰਭੂ ਵਿਚ ਬਰਬਾਦ ਹੋ ਗਿਆ, ਉਹਦੀ ਜਿੰਦਗੀ ਵੀ ਬਰਬਾਦ ਹੋ ਗਈ! ਅਤੇ ਕਦੇ ਹੋਰ ਭਵਿਖ ਨਹੀਂ ਰਹਿੰਦਾ, ਸਿਵਾਇ ਲਹੂ ਭਰੇ ਯੁਧ ਦੇ ਮੈਦਾਨ ਵਿਚ, ਅਤਿਅੰਤ ਲਹੂ ਵਹਾਉਣ ਵਾਲੇ ਯੁਧਾਂ ਵਿਚ। ਜਾਂ ਉਨਾਂ ਨੂੰ ਆਉਣਾ ਪੈਂਦਾ ਅਤੇ ਕੰਮ ਕਰਨਾ ਇਕ ਬਚ‌ਿਆਂ ਦੀ ਮਜ਼ਦੂਰੀ ਵਜੋਂ ਕਿਸੇ ਬਹੁਤ ਘਟ ਤਨਖਾਹ ਵਾਲੀ ਨੌਕਰੀ ਵਿਚ ਕਿਸੇ ਜਗਾ। ਪਰ ਫਿਰ, ਉਹ ਨਹੀਂ ਇਥੋਂ ਤਕ ਸ਼ਾਂਤੀ ਵਿਚ ਕੰਮ ਕਰ ਸਕਦੇ ਆਪਣੀ ਥੋੜੀ ਜੀਵਿਕਾ ਲਈ ਕਮਾਉਣ ਲਈ। ਕਿਉਂਕਿ ਕੋਈ ਕਪਟੀ ਆਉਂਦੇ ਹਨ ਵਡੇ ਸੂਟਾਂ ਵਿਚ ਅਤੇ ਵਡੇ ਕੈਮਰਿਆਂ ਨਾਲ ਅਤੇ ਵਡੇ ਕਰੂ ਨਾਲ, ਪੋਲ ਖੋਲਦੇ ਹਨ ਬੌਸ ਦਾ ਮਜ਼ਬੂਰੀ ਨਾਲ ਬਚ‌ਿਆਂ ਦੀ ਮਜ਼ਦੂਰੀ ਲਈ, ਆਦਿ, ਆਦਿ। ਫਿਰ ਬਚੇ ਦੇ ਕੋਲ ਇਥੋਂ ਤਕ ਇਹ ਵੀ ਨਹੀਂ ਰਹਿੰਦੀ ਥੋੜੀ ਜਿਹੀ ਕਮਾਈ ਹੁਣ ਹੋਰ। ਫਿਰ ਤੁਸੀਂ ਕਲਪਨਾ ਕਰ ਸਕਦੇ ਹੋ ਕੀ ਬਣਦਾ ਹੈ ਉਨਾਂ ਦਾ। ਉਹ ਜਾਂ ਤਾਂ ਜੁੜਦੇ ਹਨ, ਤਥਾ-ਕਥਿਤ "ਆਤੰਕਵਾਦੀਆਂ" ਨਾਲ, ਜਾਂ ਜਾਂਦੇ ਹਨ ਕੋਠਿਆਂ ਨੂੰ ਜਾਂ ਰਿੜਦੇ ਹਨ ਸੜਕਾਂ ਉਤੇ ਕਿਸੇ ਜਗਾ। ਜਾਂ ਦੁਰਵਿਹਾਰ ਕੀਤਾ ਜਾਂਦਾ ਜਿਸ ਬਾਰੇ ਕੋਈ ਭੋਰਾ ਵੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਉਨਾਂ ਕੋਲ ਕੋਈ ਜਗਾ ਨਹੀਂ ਹੈ ਜਾਣ ਲਈ। ਉਹ ਕੁਝ ਚੀਜ਼ ਨਹੀਂ ਬਣ ਸਕਦੇ ਬਸ ਇਕ ਸੁਟੇ ਗਏ ਕਿਸਮ ਦੇ ਕੂੜੇ ਨਾਲੋਂ ਕੁਝ ਵਧ ਸਮਾਜ਼ ਵਿਚ, ਸਾਡੇ ਸੰਸਾਰ ਵਿਚ।

ਕ੍ਰਿਪਾ ਕਰਕੇ, ਸ੍ਰੀ ਮਾਨ ਰਾਸ਼ਟਰਪਤੀ ਜੀ, ਇਹ ਸਦਾ ਨਹੀਂ ਚਲਦਾ ਰਹਿ ਸਕਦਾ । ਯੁਧ ਹੋਰ ਵਧੇਰੇ ਯੁਧ ਨੂੰ ਪੈਦਾ ਕਰਦਾ ਹੈ; ਪੈਦਾ ਕਰਦਾ ਹੈ ਤਥਾ-ਕਥਿਤ "ਆਤੰਕਵਾਦੀਆਂ" ਨੂੰ। ਅਤੇ ਜਿਤਨੇ ਵਧੇਰੇ ਤਥਾ-ਕਥਿਤ "ਆਤੰਕਵਾਦੀ" ਉਤਨਾ ਵਧੇਰੇ ਯੁਧ ਉਤਪੰਨ ਹੁੰਦਾ ਹੈ। ਇਹ ਇਕ ਨਾ ਮੁਕਣ ਵਾਲਾ ਚਕਰ ਹੈ। ਤੁਸੀਂ ਨਹੀਂ ਇਹਨੂੰ ਖਤਮ ਕਰ ਸਕਦੇ। ਤੁਸੀਂ ਕੁਝ ਹਿਸਾ ਪਾਇਆ ਯੁਧ ਨੂੰ ਖਤਮ ਕਰਨ ਵਿਚ। ਹਾਲ ਬਾਈਬਲ ਵਿਚ ਮੌਜ਼ੂਦ ਹੈ ਕਿ ਤੁਸੀਂ ਪ੍ਰਾਰਥਨਾ ਕਰੋ ਹਰ ਰੋਜ਼ "ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਵਢੋਂਗੇ।" ਕੇਵਲ ਉਦਾਰਚਿਤ ਐਨਰਜ਼ੀ ਸ਼ਾਂਤੀ ਅਤੇ ਵੀਗਨ ਦੀ ਦੁਸ਼ਟ ਸ਼ਕਤੀ ਨੂੰ ਦੂਰ ਕਰੇਗੀ। ਫਿਰ ਸਭ ਠੀਕ ਹੋਵੇਗਾ। ਕਿਉਂ ਕੇਵਲ ਇਕੋ ਟਰਕੀ ਨੂੰ ਪਾਰਡਨ, ਛਡ ਦਿਤਾ ਗਿਆ? ਬਸ ਹਰ ਇਕ ਨੂੰ ਪਾਰਡਨ ਕਰੋ, ਛਡ ਦੇਵੋ! ਬਸ ਜਿਵੇਂ ਤੁਹਾਡੇ ਡੀਫੈਂਨਸ ਸੈਕਰੀਟਰੀ , ਸ੍ਰੀ ਮਾਨ ਮਿਲਰ ਨੇ ਕਿਹਾ, "ਸਾਰੇ ਯੁਧ ਖਤਮ ਹੋਣੇ ਜ਼ਰੂਰੀ ਹਨ।" ਉਥੇ ਕੋਈ ਚੰਗਾ ਯੁਧ ਨਹੀਂ ਹੁੰਦਾ ਕਦੇ ਵੀ। ਅਸੀਂ ਇਸ ਗ੍ਰਹਿ ਉਤੇ ਜਨਮ ਨਹੀਂ ਲੈਂਦੇ ਬਸ ਮਾਰਨ ਲਈ - ਅਤੇ ਮਾਰਨ ਅਤੇ ਮਾਰਨ ਲਈ। ਭਾਵੇਂ ਇਹ ਮਨੁਖ ਹੋਣ ਜਾਂ ਜਾਨਵਰ। ਸਾਰੇ ਯੁਧ ਬੰਦ ਹੋਣੇ ਜ਼ਰੂਰੀ ਹਨ। ਅਤੇ ਅਸੀਂ ਤੁਹਾਡੇ ਉਤੇ ਨਿਰਭਰ ਕਰ ਸਕਦੇ ਹਾਂ। ਅਨੇਕ ਹੀ ਲੋਕੀਂ ਤੁਹਾਡੇ ਉਤੇ ਨਿਰਭਰ ਹਨ। ਅਣਗਿਣਤ ਲੋਕ ਧੰਨਵਾਦ ਕਰ ਰਹੇ ਹਨ ਤੁਹਾਡਾ ਸ਼ਾਂਤੀ ਸਿਰਜ਼ਣ ਲਈ ਉਨਾਂ ਦੇ ਦੇਸ਼ ਵਿਚ, ਤਾਂਕਿ ਉਹ ਸੁਖ ਦਾ ਸਾਹ ਲੈ ਸਕਣ ਅਤੇ ਅਗੇ ਨੂੰ ਦੇਖ ਸਕਣ ਆਪਣੇ ਚਮਕਦੇ ਭਵਿਖ ਪ੍ਰਤੀ। ਠੀਕ ਹੈ, ਮੈਂ ਨਹੀਂ ਹੋਰ ਬਹੁਤੇ ਲੰਮੇ ਸਮੇਂ ਤਕ ਗਲ ਕਰਾਂਗੀ। ਤੁਹਾਨੂੰ ਜ਼ਰੂਰੀ ਹੈ ਲੜਨਾ, ਸ੍ਰੀ ਮਾਨ ਰਾਸ਼ਟਰਪਤੀ ਜੀ, ਤੁਹਾਡਾ ਕਾਨੂੰਨੀ ਹਕ ਮੁਕਾਬਲਾ ਕਰਨਾ। ਹੌਂਸਲਾ ਨਾਂ ਹਾਰਨਾ - ਸਾਰੇ ਯੁਧ ਦੇ ਪੀੜਤਾਂ ਦੀ ਖਾਤਰ - ਅਤੀਤ, ਵਰਤਮਾਨ ਅਤੇ ਭਵਿਖ ਦੇ। ਪ੍ਰਭੂ ਤੁਹਾਨੂੰ ਬਖਸ਼ਿਸ਼ ਕਰਨ, ਸ੍ਰੀ ਮਾਨ ਰਾਸ਼ਟਰਪਤੀ ਜੀ। ਪ੍ਰਭੂ ਬਖਸ਼ਿਸ਼ ਕਰਨ, ਅਮਰੀਕਾ ਨੂੰ। ਅਮਰੀਕਾ ਦੁਬਾਰਾ ਮਹਾਨ ਬਣ ਜਾਵੇ। ਤੁਹਾਡਾ ਧੰਨਵਾਦ।

ਠੀਕ ਹੈ, ਮੇਰੇ ਪਿਆਰੇ। ਮੇਰੇ ਖਿਆਲ ਬਿਹਤਰ ਹੈ ਮੈਂ ਵਾਪਸ ਜਾਂਦੀ ਹਾਂ ਆਪਣੇ ਕੰਮ ਵਲ ਹੁਣ। (ਠੀਕ ਹੈ, ਸਤਿਗੁਰੂ ਜੀ।) ਮੂਲ਼ ਵਿਚ ਇਹ ਸੀ ਬਸ ਤੁਹਾਨੂੰ ਪੁਛਣਾ ਜੇਕਰ ਤੁਸੀਂ ਠੀਕ ਹੋ ਅਤੇ ਫਿਰ ਅਸੀਂ ਦੋਨੋਂ ਰੋ ਰਹੀਆਂ ਸੀ ਬਚ‌ਿਆਂ ਵਾਂਗ। ਹੋ ਸਕਦਾ ਅਸੀਂ ਬਣ ਗਈਆਂ ਬਚੀਆਂ। ਹਰ ਰੋਜ਼, ਜੇਕਰ ਮੈਂ ਬੰਦ ਕਰਦੀ ਹਾਂ ਸੋਚਣਾ, ਫਿਰ ਮੈਂ ਧਿਆਨ ਕੇਂਦ੍ਰਿਤ ਕਰ ਸਕਦੀ ਹਾਂ ਆਪਣੇ ਕੰਮ ਉਤੇ... ਮੈਂ ਸ਼ਾਇਦ ਰੁਕ ਜਾਂਦੀ ਹਾਂ ਥੋੜੇ ਸਮੇ ਲਈ ਸੋਚਦੀ ਹੋਈ। ਪਰ ਜਦੋਂ ਮੈਂ ਥੋੜੀ ਜਿਹੀ ਵਿਹਲੀ ਹੋਵਾਂ, ਮੈਂ ਸੋਚਦੀ ਹਾਂ ਦੁਖੀ ਲੋਕਾਂ ਬਾਰੇ ਸੰਸਾਰ ਵਿਚ, ਯੁਧ ਕਰਕੇ, (ਹਾਂਜੀ।) ਭੁਖਮਰੀ ਯੁਧ ਦੇ ਕਰਕੇ। ਅਤੇ ਜਾਨਵਰ ਜਿਹੜੇ ਇਤਨਾ ਦੁਖੀ ਹੁੰਦੇ ਹਨ ਮਨੁਖਾਂ ਦੇ ਜ਼ਾਲਮੀ ਹਥਾਂ ਵਿਚ। ਓਹ, ਮੈਂ ਰੋਂਦੀ ਹਾਂ ਸਾਰਾ ਸਮਾਂ। (ਹਾਂਜੀ।) ਉਸੇ ਕਰਕੇ ਮੇਰੀਆਂ ਅਖਾਂ ਉਤਨੀਆਂ ਚੰਗੀਆਂ ਨਹੀਂ ਹਨ ਪਹਿਲਾਂ ਵਾਂਗ। (ਵਾਓ।) ਮੈਂ ਚਾਹੁੰਦੀ ਸੀ ਪੁਛਣਾ ਕਿਸੇ ਵ‌ਿਆਕਤੀ ਨੂੰ ਮੇਰੇ ਲਈ ਕੁਝ ਬਿਹਤਰ ਐਨਕਾਂ ਖਰੀਦਣ ਲਈ। ਕੋਈ ਗਲ ਨਹੀਂ, ਇਹ ਬਹੁਤਾ ਅਤਿ ਅਵਸ਼ਕ ਨਹੀਂ ਹੈ। ਮੇਰੇ ਕੋਲ ਅਜ਼ੇ ਵੀ ਇਹ ਵਡਦਰਸ਼ੀ ਐਨਕਾਂ ਹਨ। (ਹਾਂਜੀ।) ਸੋ, ਮੈਂ ਪਹਿਨਦੀ ਹਾਂ ਐਨਕਾਂ ਆਪਣੀਆਂ ਅਖਾਂ ਉਪਰ, ਪਰ ਮੈਂ ਵਡਦਰਸ਼ੀ ਸ਼ੀਸ਼ੇ ਦੀ ਵਰਤੋਂ ਵੀ ਕਰਦੀ ਹਾਂ। (ਓਹ, ਵਾਓ।) ਓਹ ਹਾਂਜੀ, ਤਾਂਕਿ ਮੈਂ ਪੜ ਸਕਾਂ ਅਖਰ ਕੰਪਿਉਟਰ ਉਤੇ। ਪਹਿਲਾਂ ਮੈਂ ਕਰ ਸਕਦੀ ਸੀ, ਹੁਣ ਮੈਂ ਨਹੀਂ ਕਰ ਸਕਦੀ। (ਓਹ।) ਮੇਰੇ ਖਿਆਲ ਮੈਂ ਬਹੁਤਾ ਰੋਂਦੀ ਹਾਂ ਆਪਣੀ ਭਲਾਈ ਲਈ। ਮੈਂ ਬਸ ਆਸ ਕਰਦੀ ਹਾਂ ਮੇਰੇ ਹੰਝੂ ਸਾਫ ਕਰ ਦੇਣਗੇ ਕੁਝ ਮਨੁਖਾਂ ਅਤੇ ਜਾਨਵਰਾਂ ਦੇ ਕਰਮਾਂ ਨੂੰ ਅਤੇ ਸਾਡੇ ਕੋਲ ਜ਼ਲਦੀ ਹੀ ਸ਼ਾਂਤੀ ਅਤੇ ਵੀਗਨ ਹੋਵੇਗਾ। (ਹਾਂਜੀ। ਹਾਂਜੀ, ਸਤਿਗੁਰੂ ਜੀ।)

ਮੈਂ ਗਲ ਕੀਤੀ ਸੀ ਤੁਹਾਡੇ ਭਰਾਵਾਂ ਅਤੇ ਭੈਣਾਂ ਨਾਲ। ਮੈਂ ਕਿਹਾ ਅਸੀਂ ਇਕ ਹੋਰ ਦਿਨ ਬਣਾਉਂਦੇ ਹਾਂ ਵਿਸ਼ਵ ਵੀਗਨ ਪ੍ਰਾਰਥਨਾਵਾਂ ਲਈ। (ਹਾਂਜੀ, ਮੈਂ ਦੇਖਿਆ ਸੀ।) ਹੋ ਸਕਦਾ ਬਾਹਰਲੇ ਲੋਕ, ਉਹ ਇਹ ਨਾਂ ਕਰਨ। ਪਰ ਘਟੋ ਘਟ ਅਸੀਂ ਇਹ ਕਰੀਏ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਬਿਹਤਰ ਹੋਵੇਗਾ। ਵਧੇਰੇ ਜ਼ਲਦੀ। ਕਿਉਂਕਿ ਪਹਿਲਾਂ, ਮੈਂ ਨਹੀਂ ਬਹੁਤੀ ਮੰਗ ਕਰ ਸਕਦੀ ਸੀ ਉਸ ਤਰਾਂ। ਇਹ ਥੋੜਾ ਹੌਲੀ ਹੌਲ਼ੀ ਕਰਨਾ ਚਾਹੀਦਾ ਹੈ। (ਹਾਂਜੀ।) ਕਿਉਂਕਿ ਜੇਕਰ ਬਾਹਰਲੇ ਲੋਕ ਉਹ ਅਭਿਆਸ ਕਰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਸਾਡੇ ਨਾਲ, ਸ਼ਕਤੀ ਬਹੁਤੀ ਜਿਆਦਾ ਹੋਵੇਗੀ ਉਨਾਂ ਲਈ। (ਹਾਂਜੀ।) ਪਰ ਹੁਣ ਹੋ ਸਕਦਾ ਉਹ ਇਹਦੀ ਵਰਤੋਂ ਕਰ ਸਕਦੇ ਹਨ ਪਹਿਲੇ ਹੀ। (ਹਾਂਜੀ।) ਸੋ ਅਸੀਂ ਵਧਾ ਸਕਦੇ ਹਾਂ ਵਧੇਰੇ ਆਸ਼ੀਰਵਾਦ ਸ਼ਕਤੀ ਉਸ ਇਕਠ ਅਤੇ ਪ੍ਰਾਰਥਨਾ ਵਿਚ ਦੀ। (ਠੀਕ ਹੈ। ਤੁਹਾਡਾ ਧੰਵਨਾਦ, ਸਤਿਗੁਰੂ ਜੀ।)

ਤੁਸੀਂ ਕ੍ਰਿਪਾ ਕਰਕੇ, ਜ਼ਾਰੀ ਰਖਣਾ ਆਪਣੀ ਦੇਖ ਭਾਲ ਕਰਨੀ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਇਹ ਸਭ ਤੁਹਾਡੀ ਗਲਤੀ ਨਹੀਂ ਹੈ। ਇਹ ਕਰਮ ਹਨ ਸੰਸਾਰ ਦੇ ਅਤੇ ਇਹ ਪ੍ਰਭਾਵ ਹੈ ਰਹਿੰਦੀ ਫੈਲੀ ਹੋਈ ਨਾਕਾਰਾਤਮਿਕਤਾ ਦਾ ਅਜ਼ੇ ਵੀ ਮਨੁਖਾਂ ਵਿਚ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਅਸੀਂ ਇਹ ਸਭ ਸਹਿਨ ਕਰਦੇ ਹਾਂ, ਅਸੀਂ ਅਦਾ ਕਰਦੇ ਹਾਂ ਸਭ ਚੀਜ਼। ਅਸੀਂ ਅਦਾ ਕਰਾਂਗੇ ਕੋਈ ਵੀ ਚੀਜ਼ ਜਦੋਂ ਤਕ ਹੋਰਨਾਂ ਕੋਲ ਸ਼ਾਂਤੀ ਅਤੇ ਸੁਰਖਿਆ ਹੋਵੇ। (ਹਾਂਜੀ, ਸਮਝੇ।) ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ। ਤੁਹਾਡਾ ਧੰਨਵਾਦ। ਪ੍ਰਭੂ ਤੁਹਾਡੇ ਉਤੇ ਬਖਸ਼ਿਸ਼ ਕਰਨ। (ਤੁਹਾਡਾ ਧੰਨਵਾਦ, ਸਤਿਗੁਰੂ ਜੀ) ਪ੍ਰਭੂ ਤੁਹਾਨੂੰ ਬਖਸ਼ੇ। (ਖਿਆਲ ਰਖਣਾ। ਹਾਂਜੀ।) ਹਾਂਜੀ, ਅਤੇ ਪ੍ਰਭੂ ਤੁਹਾਨੂੰ ਚੁਪ ਚੁਪੀਤੇ ਇਨਾਮ ਦੇਵੇ। ਮੈਂ ਗਲ ਕਰਾਂਗੀ ਤੁਹਾਡੇ ਨਾਲ ਅਗਲੀ ਵਾਰ। ਠੀਕ ਹੈ? (ਠੀਕ ਹੈ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਠੀਕ ਹੈ। ਪਰ ਜੇਕਰ ਤੁਸੀਂ ਸਚਮੁਚ ਨਹੀਂ... ਨਾਂ ਮਹਿਸੂਸ ਕਰਦੇ ਹੋਵੋਂ ਕਾਫੀ ਠੀਕ ਇਹਦੇ ਲਈ, ਬਸ ਕੁੜੀਆਂ ਨੂੰ ਤੁਹਾਡੀ ਮਦਦ ਕਰਨ ਦੇਣੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਬਸ ਲਿਆਉਂਦੀਆਂ ਕੁਝ ਭੋਜ਼ਨ । ਇਹ ਕੋਈ ਵਡੀ ਗਲ ਨਹੀਂ ਹੈ। ਤੁਸੀਂ ਇਕ ਦੂਸਰੇ ਦੇ ਲਾਗੇ ਰਹਿੰਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹੋ ਸਕਦਾ, ਇਕ ਦਿਨ ਤੁਹਾਨੂੰ ਉਹ ਕਰਨਾ ਪਵੇ ਉਨਾਂ ਦੇ ਲਈ। (ਹਾਂਜੀ।) ਤੁਸੀਂ ਜਾਣਦੇ ਹੋ, ਹਰ ਇਕ ਦੇ ਕੋਲ ਕੁਝ ਦਿਨ ਹੁੰਦੇ ਹਨ ਅਸੁਖਾਵੇਂ ਨਸੀਬ ਦੇ ਜਾਂ ਸਰੀਰਕ ਬਿਮਾਰੀ ਦੇ। ਨਾਂ ਹਿਚਕਚਾਉਣਾ, ਨਾਂ ਸ਼ਰਮਿੰਦਗੀ ਮਹਿਸੂਸ ਕਰਨੀ। (ਠੀਕ ਹੈ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਠੀਕ ਹੈ। ਤੁਸੀਂ ਚੰਗੀ ਦੇਖ ਭਾਲ ਕਰਨੀ, ਸਚਮੁਚ, ਕੁੜੀਏ। (ਹਾਂਜੀ।) ਮੈਂ ਤੁਹਾਨੂੰ ਪਿਆਰ ਕਰਦੀ ਹਾਂ। (ਤੁਹਾਡਾ ਧੰਨਵਾਦ। ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ, ਸਤਿਗੁਰੂ ਜੀ।) ਹਾਂਜੀ। ਅਲਵਿਦਾ। (ਅਲਵਿਦਾ।)

ਸਾਡਾ ਗਹਿਰਾ ਆਭਾਰ, ਸਭ ਤੋਂ ਦਿਆਲੂ ਪਰਮ ਸਤਿਗੁਰੂ ਚਿੰਗ ਹਾਈ ਜੀ, ਤੁਹਾਡੇ ਰਹਿਮਦਿਲ ਪਿਆਰ ਲਈ ਸਾਰੇ ਜੀਵਾਂ ਪ੍ਰਤੀ ਅਤੇ ਸਾਂਝਾ ਕਰਨ ਲਈ ਇਹ ਮਹਤਵਪੂਰਨ ਸੰਦੇਸ਼ ਰਾਸ਼ਟਰਪਤੀ ਡੌਨਲਡ ਟਰੰਪ ਲਈ ਅਤੇ ਸਾਡੇ ਸੰਸਾਰ ਦੇ ਭਵਿਖ ਲਈ। ਅਸੀਂ ਪ੍ਰਾਰਥਨਾ ਕਰਦੇ ਹਾਂ ਰਾਸ਼ਟਰਪਤੀ ਟਰੰਪ ਸੁਣਨਗੇ ਅਤੇ ਧਿਆਨ ਦੇਣਗੇ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਅਤੇ ਜ਼ਾਰੀ ਰਖਣਗੇ ਤਾਕਤ ਵਿਚ ਅਤੇ ਸਵਰਗੀ ਸੁਰਖਿਆ ਵਿਚ ਆਪਣੀ ਕੁਲੀਨ ਸ਼ਾਂਤੀ ਦੀ ਪਰੈਸੀਡੇਂਨਸੀ ਸਾਰੇ ਵਿਸ਼ਵੀ ਨਾਗਰਿਕਾਂ ਦੀ ਭਲਾਈ ਲਈ, ਦੈਵੀ ਪਿਆਰ ਵਿਚ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-27
232 ਦੇਖੇ ਗਏ
2024-12-26
668 ਦੇਖੇ ਗਏ
2024-12-26
6874 ਦੇਖੇ ਗਏ
33:33
2024-12-26
1 ਦੇਖੇ ਗਏ
2024-12-26
1 ਦੇਖੇ ਗਏ
2024-12-26
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ